View allAll Photos Tagged archives

Hadfield-Penfield Patrol Grader

Crawler type

Sloping back sloper

Ontario College of Art & Design Archive

Rebuilt Patriot 4-6-0 no. 45529 Stephenson slows to call at Stafford with an express for London Euston. Summer 1963.

Made from upholstery samples---same pattern, different colors.

Thinking through the architecture of the new iteration of the Enthusiasts Archive. A draft of the pages, structure, links and content.

EE Lightnings from Thunder City displaying at Cape Town International Airshow, South Africa. September 2006.

Roughly 1998-2000. It was my first digital camera, with no less than 640x480 resolution, which is 0.3 MegaPixel.

 

A great bag to take when you visit the American southwest...or you just want to feel like you are there! I believe in a healthy imagination......

 

Check out the rest of the purses in each of my sets; all those marked as "archive" are not available, but since I do custom work and have lots of fabric to choose from I may be able to find a similar fabric. See Flickr profile for more information.

 

Collection:

University Archives

lib.calpoly.edu/universityarchives

 

Image Description:

 

Frank Aston “Post Card Views”

Photographer Frank Aston was hired in 1906 to photograph Cal Poly. It was likely that he was the sole photographer hired by the school administration to generate the majority of the photographs used by Cal Poly in its annual circular or bulletins, and the in the student publication, the Polytechnic Journal. In the 1909 Polytechnic Journal, Aston advertised “Poly photos” for sale, which he sold in his studio at 5 cents each.

 

Help Special Collections identify this collection. Comments and tags are welcomed!

 

Format: Photograph

 

Rights Info: To use this image, we kindly ask that you submit a written request and obtain formal permission from Special Collections, Cal Poly, as the owner of the physical collection. Contact Special Collections at archives@calpoly.edu

 

Repository:

lib.calpoly.edu/specialcollections/

Special Collections & University Archives, Cal Poly San Luis Obispo

 

Explore Cal Poly Special Collections’ other digital collections

digital.lib.calpoly.edu/cdm4/

 

I know that this was at a bridal shower for Connie (the woman in red) but I don't remember the year. Early 2000s perhaps? I may not remember the year, but I think I remember all but one girl's name.

The garden my family loves to explore. It’s one of our favorite finds on our daily walk.

US National Archive

Washington, DC

The last big build was a huge pagoda style restaurant called the Red Lotus. Because space became scarce I build it over the railway next to the station.

Description: Gatun Locks. Panama Canal

 

Location: Panama, Panama

 

Date: 1935

 

------------------------------------------------------

 

Our Catalogue Reference: Part of CO 1069/800.

 

This image is part of the Colonial Office photographic collection held at The National Archives. Feel free to share it within the spirit of the Commons.

 

Please use the comments section below the pictures to share any information you have about the people, places or events shown. We have attempted to provide place information for the images automatically but our software may not have found the correct location.

 

For high quality reproductions of any item from our collection please contact our image library

 

Male art student molds paper mache head, circa 1985

 

Archives familiales

From my archives. The Shah Mosque or Masjed-e Shāh at Naghsh-i Jahan Square, Isfahan, Iran, beginning of November, 2001

Roughly 1998-2000. It was my first digital camera, with no less than 640x480 resolution, which is 0.3 MegaPixel.

 

Do you know who this is? Comment!

My beautiful picture

The 'Master Hand': Trawler. Some years after the war 'The Master Hand' picked up this bomber engine in her trawl. As you can see the nets were wrecked and the propellor went through the bulwarks. No compensation was received.

PunjabSpectrum Archive Skip to contentHome← ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਮੌਜੂਦਾ ਚੋਣਾਂ ਵਿਚ ਅਕਾਲੀ ਉਮੀਦਵਾਰਾਂ ਦੀ ਮਦਦ ਕੀਤੀ ਜਾ ਰਹੀ ਹੈ-ਸਰਸਾਪਿੰਡ ਅਲੀਪੁਰ ਦੇ ਕਿਸਾਨਾਂ ਗੰਦੇ ਨਾਲੇ ਦਾ ਬੰਨ ਖੁੱਲਵਾਉਣ ਲਈ ਪ੍ਰਸ਼ਾਸਨ ਕੋਲ ਲਾਈ ਗੁਹਾਰ →ਸਿੱਖ ਯੂਥ ਫੇਡਰੇਸ਼ਨ ਭਿੰਡਰਾਵਾਲਿਆਂ ਨੇ ਬੱਬੂ ਮਾਨ ਨੂੰ ਆਪਣਾ ਸਟੈਂਡ ਸੱਪਸ਼ੱਟ ਕਰਨ ਨੂੰ ਕਿਹਾ

Posted on January 18, 2012 by admin

 

{youtube width=”280″ height=”240″}xmD5cojrjnI{/youtube}

ਅਮ੍ਰਿਤਸਰ-( 18 ਜਨਵੀਰ, ਗੁਰਜਿੰਦਰ ਸਿੰਘ) – ਸਿੱਖ ਯੂਥ ਫੈਡਰੇਸ਼ਨ ਭਿੰਡਰਾਵਾਲਿਆਂ ਨੇ ਗਾਇਕ ਬੱਬੂ ਮਾਨ ਤੋਂ

  

ਸਫਾਈ ਮੰਗੀ ਹੈ ਕਿ ਗੁਰਕੀਰਤ ਕੋਟਲੀ ਅਤੇ ਬੇਅੰਤ ਸਿਹੁੰ ਨਾਲ ਆਪਣੇ ਰਿਸ਼ਤੇ ਸੱਪਸ਼ੱਟ ਕਰੇ ਅਤੇ ਦੱਸੇ ਕਿ ਉਹ ਜੋ ਵੀ ਬਿਆਨਬਾਜ਼ੀ ਕਰ ਰਿਹਾ ਹੈ ਉਹ ਕਿਸ ਅਧਾਰ ਤੇ ਕਰ ਰਿਹਾ ਹੈ। ਕੀ ਉਹ ਸਿੱਖ ਕੌਮ ਨੂੰ ਪਿੱਠ ਦਿਖਾ ਰਿਹਾ ਹੈ ਕਿਉਂਕਿ ਬੇਅੰਤ ਸਿਹੁੰ ਬਾਰੇ ਸਾਰੀ ਦੁਨੀਆ ਵਾਕਫ ਹੈ। ਉਨ੍ਹਾਂ ਕਿਹਾ ਬੱਬੂ ਮਾਨ ਸੱਪਸ਼ੱਟ ਕਰੇ ਕਿ ਉਹ ਕੌਮ ਦੇ ਦੁਸ਼ਮਣਾਂ ਦੇ ਹੱਕ ਵਿਚ ਖੜ੍ਹ ਹੈ ਜਾਂ ਫਿਰ ਕੌਮ ਦੇ ਹੀਰਿਆਂ ਦੇ ਹੱਕ ਵਿਚ। ਉੱਪਰ ਦਿੱਤੀ ਵੀਡੀਉ ਵਿਚ ਇਹ ਵਿਚਾਰ ਡਾ. ਗੁਰਜਿੰਦਰ ਸਿੰਘ ਪ੍ਰਧਾਨ ਸਿੱਖ ਫੇਡਰੇਸ਼ਨ ਭਿੰਡਰਾਵਾਲੇ ਅਤੇ ਸਾਥੀਆਂ ਨੇ ਦਿੱਤੇ। ਡਾ. ਗੁਰਜਿੰਦਰ ਸਿੰਘ ਨਾਲ ਇਸ 91-9592626136 ਨੰਬਰ ਤੇ ਸੰਪੰਰਕ ਕੀਤਾ ਜਾ ਸਕਦਾ ਹੈ।

ਹਿਟਲਰ ਤੋਂ ਬਾਅਦ ਬੱਬੂ ਮਾਨ ਨੇ ਨਵਾਂ ਬੁਚੜ ”ਬੇਅੰਤਾ” ਰੋਲ ਮਾਡਲ ਮਿਥਿਆ ?

ਲੇਖਕ – ਸ਼ਾਹਬਾਜ਼ ਸਿੰਘ

ਜਦੋ ਡੁੰਘੇ ਪਾਣੀਆਂ ‘ਚ ਗਈ ਬੇੜੀ ਦਾ ਮਲਾਹ ਡਾਂਵਾਡੋਲ ਬੇੜੀ ਨੁੰ ਡਿਕੇ ਡੋਲੇ ਖਾਂਦੀ ਛੱਡ ਕੇ ਸੌਂ ਜਾਵੇ ਤਾਂ ਬੇੜੀ ਦੇ ਸਵਾਰ ਹਰ ਉਸ ਬੰਦੇ ਤੇ ਜਿਹੜਾ ਚਾਰ ਚੱਪੂ ਮਾਰ ਦੇਵੇ, ਮਲਾਹ ਜਿਨੀਆਂ ਹੀ ਆਸਾਂ ਕਰਨ ਲਗ ਜਾਂਦੇ ਨੇ। ਅਕਸਰ ਅਜਿਹੇ ਲੋਕ ਚਾਰ ਚੱਪੂ ਮਾਰ ਕੇ ਛੇਤੀ ਹਫ (ਥੱਕ)) ਜਾਂਦੇ ਨੇ । ਸਵਾਰੀਆਂ ਨੁੰ ਸਮਝ ਲੈਣਾ ਚਾਹੀਦਾ ਹੈ ਕਿ ਕੋਈ ਚਾਰ ਚੱਪੂ ਮਾਰ ਕੇ ਵਕਤੀ ਮਾਨਸਿਕ ਤਸੱਲੀ ਤਾਂ ਦੇ ਸਕਦਾ ਪਰ ਪਾਰ ਲਾਉਣ ਤੋਂ ਅਸਮਰੱਥ ਹੁੰਦਾ ਹੈ ।ਬੇੜੀ ਨੁੰ ਕਿਨਾਰੇ ਤਾਂ ਸਿਰਫ ਮਲਾਹ ਹੀ ਲਾ ਸਕਦਾ ।

ਠੀਕ ਏਦਾਂ ਦੇ ਹੀ ਹਲਾਤ ਚੰਗੀ ਸੂਝ ਵਾਲੇ ਆਗੂਆਂ ਤੋਂ ਸੱਖਣੇ ਹੋਏ ਸਿੱਖਾਂ ਦੇ ਨੇ । ਸਾਡੇ ਮਲਾਹ ਸੌ ਗਏ । ਹੁਣ ਅਸੀਂ ਡਾਵਾਂਡੋਲ ਹੋਏ, ਵਕਤੀ ਸਤੁੰਸਟੀ ਦੀ ਭਾਲ ‘ਚ ਖੱਜਲ ਹੋ ਰਹੇ ਆ । ਮੌਕਾਪ੍ਰਸਤ ਆਉਂਦੇ ਨੇ ਸਾਡੇ ਜਖਮਾਂ ਤੇ ਮਲਮ ਲਾਉਂਣ ਦਾ ਢੋਗ ਜਿਹਾ ਰਚ ਕੇ ਆਪਣਾਂ ਮੁੱਲ ਪਵਾ ਕੇ ਅਗਾਂਹ ਜਾਂਦੇ ਨੇ ਤੇ ਸਾਨੁੰ ਛੱਲਣੀ ਕਰ ਜਾਂਦੇ ਨੇ।

ਕਦੇ ਮਰਹੂਮ ਪੰਜਾਬੀ ਗਾਇਕ ਗਾਉਂਦਾ ਹੈ ….ਹੁਣ ਗੱਡਣੇ ਝੰਡੇ ਆਪਾਂ ਖਾਲਸਾ ਰਾਜ ਦੇ …..ਚੱਕ ਲਵੋ ਹਥਿਆਰ ਖਾਲਸਾ ਹੁਣ ਜਾਵੋ ਹੁਣ ਤਿਆਰ ਖਾਲਸਾ । ਤੇ ਆਪ ਉਹ ਜਨਾਬ ਹੁਰੀ ਸੱਚੇ ਸੌਦੇ ਦਾ ਨਾਮ ਲੈ ਕੇ “ਧੰਨ ਧੰਨ ਸਤਿਗੁਰੂ ਤੇਰਾ ਆਸਰਾਂ” ਦੇ ਨਾਂ ਹੇਠ ਆਪਣੀ ਗਾਇਕੀ ਦੀ ਦੁਕਾਨਦਾਰੀ ਚਲਾੳਦਾ ਹੈ ।

”ਸਰਬੰਸਦਾਨੀ ਦਾ ਦੇਣਾਂ” ਨਾਂ ਮੋੜਨ ਯੋਗ ਦੱਸਣ ਵਾਲਾ ਇਕ ਹੋਰ ਗਵੱਈਆ ਕੁਝ ਚਿਰ ਪਿਛੋਂ ਕਿਸੇ ਸਾਧ ਦੀ ਠੱਗੀ ਨੁੰ ‘ਲੱਗੀ” ਦਾ ਦਰਜ਼ਾ ਦੇ ਕੇ ਧੁਰ ਦਰਗਾਹੋਂ ਲੱਗੀ ਸਾਬਤ ਕਰਦਾ ਹੈ।

ਕਈ ਵਾਰ ਆਸ ਨਹੀਂ ਹੁਦੀ ਕਿ ਚੱਪੂ ਮਾਰਨ ਵਾਲਾਂ ਏਨਾਂ ਹੌਲਾ ਨਹੀਂ ਨਿਕਲੇਗਾ । ਬੱਬੂ ਮਾਨ ਲਿਖਦਾ ਏ, ਜੋ ਧਰਮ ਲਈ ਮਰਦਾ ਉਹਨੂੰ ਕਿਥੇ ਯਾਦ ਕੋਈ ਕਰਦਾ, ਜਿਹੜਾ ਪਾਵਰ ਵਿਚ ਹੁੰਦਾ ਹਰ ਕੋਈ ਉਹਦਾ ਪਾਣੀ ਭਰਦਾ । ………….ਅੱਗੇ ਕਹਿੰਦਾ .. ਜਿਹੜੇ ਕੌਮ ਦੇ ਹੀਰੇ ਸੀ ਦੱਸੋ ਉਹ ਕਿਉਂ ਸੂਲੀ ਟੰਗੇ,ਜਿਹਵੇ ਕੌਮ ਦੇ ਕਾਤਲ ਸੀ ਉਹ ਲਹਿਰਾਉਂਦੇ ਫਿਰਦੇ ਝੰਡੇ।

 

ਪਰ ਉਹ ਤਾਂ ਸਿਰਫ ਕੈਸਿਟ ਸੀ…………ਸੰਗੀਤ ਦੀ ਮੰਡੀ ‘ਚ ਹਿਟ ਕਰਵਾਉਣੀ ਸੀ ਸਾਇਦ। ਅਸਲੀਅਤ ‘ਚ ਉਹ ਧਰਮ ਲਈ ਮਰਨ ਵਾਲੇ ਨੂੰ ਨਹੀਂ ਸਗੋਂ ਧਰਮੀਆਂ ਦੇ ਕਾਤਲਾਂ ਨੁੰ ‘ਪਾਵਰ’ ‘ਚ ਲਿਆਉਣ ਲਈ ਉਨ੍ਹਾਂ ਦਾ ਪਾਣੀ ਭਰਦਾ ਨਜ਼ਰ ਆਉਂਦਾ ਹੈ । ਕੌਮ ਦੇ ਹੀਰੇਆਂ ਦੀ ਥਾਂ ਕੌਮ ਦੇ ਕਾਤਲਾਂ ਦੇ ਸੋਹਲੇ ਗਾਉਂਦਾ ਤੇ ਉਨ੍ਹਾਂ ਦਾ ਝੰਡਾ ਬੁਲੰਦ ਕਰਦਾ ਹੈ। ਬੇਅੰਤ ਸਿੰਘ ਦੀਆਂ ਸਿਫਤਾਂ ਦੀ ਛਹਿਬਰ ਲਾਉਂਦਾ ਹੈ ਕਿ ਉਹ ਨੇ ਗਾਇਕਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰਖਿਆ ਸੀ ਤਾਂ ਹੀ ਉਨ੍ਹਾਂ ਦੀ ਵੇਲ ਵਧੀ।

ਇਹ ਇਕ ਦੌਰ ਦਾ ਸੱਚ ਹੈ ਜਿਸ ਦੀ ਅਸਲੀਅਤ ਤੋਂ ਬੱਬੂ ਮਾਨ ਵਾਕਿਫ ਨਹੀਂ, ਖਾੜਕੂਵਾਦ ਦੇ ਦਿਨਾਂ ‘ਚ ਬੇਅੰਤ ਸਰਕਾਰ ਵੱਲੋਂ ਬਕਾਇਦਾ ਸ਼ਹਿ ਨਾਲ ਤੇ ਕੇਪੀ ਗਿੱਲ ਦੀ ਪੁਲਸ ਦੇ ਜ਼ੋਰ ਨਾਲ ਪਿੰਡ ‘ਚ ਸਭਿਆਚਾਰਕ ਮੇਲੇ ਲਗਣੇ ਸ਼ੁ੍ਰੂ ਹੋਏ , ਜਿਨ੍ਹਾਂ ਨੇ ਸਭਿਆਚਾਰ ਦੇ ਨਾਂ ਤੇ ਸਾਡੀ ਅਣਖ ਨੁੰ ਖੋਰਾ ਲਾਇਆ ਤੇ ਅਣਖੀਲੇ, ਯੋਧੇ ਤੇ ਖਾੜਕੂ ਤਬੀਅਤ ਪੰਜਾਬੀਆਂ ਨੁੰ ”ਕਾਮਕੀੜੇ” ਆਸ਼ਕ ਤੇ ਫੁਕਰੇ ਬਣਾ ਕੇ ਰੱਖ ਦਿਤਾ। (ਇਨ੍ਹਾਂ ਸਭਿਆਚਾਰ ਮੇਲਿਆਂ ਤੋਂ ਹਨੀ ਸਿੰਘ ਤੇ ਦਲਜੀਤ ਤਕ ਦੇ ਸਫਰ ਦਾ ਜਿਕਰ ਕਿਸੇ ਵੱਖਰੇ ਵਿਸ਼ੇ ਹੇਠ ਕਰਾਂਗੇ)

ਹੈਰਾਨੀ ਦੀ ਗੱਲ ਹੈ, ਬੱਬੂ ਮਾਨ ਉਹ ਆਪਣੇ ਲਿਖੇ ਤੇ ਗਾਏ ਨੁੰ ਭੁਲ ਜਾਂਦਾ ਹੈ , ਸੁਰੰਗਾ ਪੁਟ ਕੇ ਲੰਘਗੇ ਅਗਲੇ ਕਿਥੋਂ ਡਕਦੀਆਂ ਜੇਲਾਂ………ਤੇ ਆਪ ਉਹ “ਜਿਨੇ ਸੂਰਮੇ ਉਦੋਂ ਵਧ ਕੇ ਮੁਖਬਰ ਸਰਕਾਰੀ ਨੇ ” ਦੀ ਕਤਾਰ ‘ਚ ਆ ਖੜਦਾ।

 

ਸਾਡੇ ਲਈ ਸੋਚਣ ਵਾਲੀ ਗੱਲ ਆ ਕਿ ਅਸੀਂ ਕਦੋਂ ਤਕ ਏਦਾਂ ਦੇ ਕੱਚ ਪਿੱਲ ਤੇ ਆਸਾਂ ਲਾ ਕੇ ਆਪਣੇ ਜਜਬੇ ਨੁੰ ਢਾਹ ਲਾਉਂਦਾ ਰਹਾਂਗੇ । ਕਿਸੇ ਅਮਲੀ ਬੰਦੇ ਤੇ ਜਿਹੜਾ ਕੱਲ ਲੀਕ ਖਿਚਦਾ ਸੀ……..ਤੇ ਆਪ ਭਾਰਤੀ ਰਾਸ਼ਟਰ ਵਾਦ ਵਲ ਖੜ ਕੇ …..ਪੰਜਾਬੀਆਂ ਤੇ ਕਸਮੀਰੀਆਂ ਨੁੰ ਵੰਗਾਰਦਾ ਸੀ “ਸਾਡਾ ਪੰਜਾਬ ਮਾਨਾਂ ਸਾਡਾ ਕਸ਼ਮੀਰ ਉਏ, ਇੱਕ ਇੰਚ ਛੱਡਣ ਨਾ ਖਿਚਤੀ ਲਕੀਰ ਉਏ”। ਉਸ ਤੋਂ ਹੋਰ ਅੱਗੇ ਕੀ ਆਸ ਰੱਖਾਂਗੇ।

ਉਝ ਵੀ ਹਿਟਲਰ ਦੇ ਪਜਾਰੀ ਨੁੰ ਬੇਅੰਤੇ ਪਾਪੀ ਨਾਲ ਮੋਹ ਤੇ ਆਉਂਦਾ ਹੀ ਹੋਊ ਪਰ ਸਾਡਾ ਹੀਰੋ ਹਿਟਲਰ ਨਹੀਂ, ਸਾਡਾ ਹੀਰੋ ਤਾਂ ਬਾਬਾ ਭਿੰਡਰਾਂਵਾਲਾ ਏ।

 

ਆਉਂ ਆਪਣੀ ਬਦਕਿਸਮਤੀ ਦੀ ਗੱਲ ਕਰੀਏ, ਗੈਰਾਂ ਤੇ ਕਾਹਦੀਆਂ ਆਸਾਂ, ਆਪਣੀ ਅੜੌਣੀ ਤਾਂ ਆਪ ਹੀ ਹੱਲ ਕਰਨੀ ਪਊ। ਜਾਗਣਾ ਪਊ, ਯਾਦ ਰੱਖਿਉ ਜੇ , ਨਚਾਰਾਂ ਦੇ ਜਗਾਇਆਂ ਕੌਮਾਂ ਨਹੀਂ ਜਾਗਦੀਆਂ ਹੁੰਦੀਆਂ । ਕੌਮਾਂ ਜਗਾਉਂਣ ਲਈ ਹੀਰਾਂ ਦੇ ਯਾਰ ਨਹੀਂ ਸ਼ਮਸ਼ੀਰਾਂ ਦੇ ਯਾਰ ਨਿਤਰਦੇ ਹੁੰਦੇ ਨੇ ।

ਬੇੜੀ ਡੋਬੈ ਪਾਤਣੀ ਕਿਉ ਪਾਰ ਉਤਾਰਾ ਆਗੂ ਲੈ ਉਝੜਿ ਪਵੇ ਕਿਸ ਕਰੇ ਪੁਕਾਰਾ॥

(ਭਾਈ ਗੁਰਦਾਸ)

ਪਰ ਗੁਰੂ ਵਾਕ ਵੀ ਯਾਦ ਰੱਖਿਉ

ਬਲੁ ਹੋਆ ਬੰਧਨ ਛੁਟੇ ਸਭੁ ਕਿਛੁ ਹੋਤ ਉਪਾਇ ॥ ਨਾਨਕ ਸਭੁ ਕਿਛੁ ਤੁਮਰੈ ਹਾਥ ਮੈ ਤੁਮ ਹੀ ਹੋਤ ਸਹਾਇ ॥

 

This entry was posted in Headlines. Bookmark the permalink.

← ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਮੌਜੂਦਾ ਚੋਣਾਂ ਵਿਚ ਅਕਾਲੀ ਉਮੀਦਵਾਰਾਂ ਦੀ ਮਦਦ ਕੀਤੀ ਜਾ ਰਹੀ ਹੈ-ਸਰਸਾਪਿੰਡ ਅਲੀਪੁਰ ਦੇ ਕਿਸਾਨਾਂ ਗੰਦੇ ਨਾਲੇ ਦਾ ਬੰਨ ਖੁੱਲਵਾਉਣ ਲਈ ਪ੍ਰਸ਼ਾਸਨ ਕੋਲ ਲਾਈ ਗੁਹਾਰ →Leave a Reply Cancel reply

Your email address will not be published. Required fields are marked *

 

Name *

 

Email *

 

Website

 

Comment

 

You may use these HTML tags and attributes:

    

Search for:

Recent Posts

ਭਾਈ ਰਾਜੋਆਣਾ ਦੀ ਸੰਭਾਵੀ ਸ਼ਹੀਦੀ ਕਰ ਰਹੀ ਹੈ ਪੁਰਾਤਨ ਸਿੱਖ ਇਤਿਹਾਸ ਨੂੰ ਤਰੋਤਾਜਾ

ਫ਼ੈਡਰੇਸ਼ਨ ਗਰੇਵਾਲ ਨੇ ਭਾਈ ਰਾਜੋਆਣਾ ਦੀ ਚੜਦੀ ਕਲਾ ਲਈ ਕੀਤੀ ਅਰਦਾਸ

ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਵੱਲੋ ਮੁੱਖ ਮੰਤਰੀ ਦੇ ਨਾਮ ਖੁਲੀ ਚਿੱਠੀ

ਬੀਰ ਦਵਿੰਦਰ ਸਿੰਘ ਨੇ ਸੁਨੀਲ ਜਾਖੜ ਨੂੰ ਵਧਾਈ ਦਿੱਤੀ

ਭਾਰਤ ਦਾ ਨੈਸ਼ਨਲ ਪ੍ਰਿੰਟ ਅਤੇ ਇਲੈਕਟਰੌਨਿਕ ਮੀਡੀਆ ਸਿੱਖਾਂ ਨਾਲ ਵਿਤਕਰਾ ਜਾਰੀ ਰੱਖ ਰਿਹਾ ਹੈ- ਭਾਈ ਗੁਰਬਿੰਦਰ ਸਿੰਘ ਬੱਬਰ

Recent Comments

Archives

March 2012

February 2012

January 2012

December 2011

November 2011

October 2011

September 2011

August 2011

July 2011

June 2011

May 2011

April 2011

March 2011

February 2011

January 2011

December 2010

November 2010

October 2010

September 2010

August 2010

July 2010

June 2010

May 2010

April 2010

March 2010

February 2010

January 2010

December 2009

November 2009

May 2008

Categories

??? ??? ??????

????? ??? ????

????? ????

????? ???????? ?????

Archieve

Articles

Board of Directors

Book : "??? ?? ??? "

Europe

Gursewak Singh dhuala ??????? ???? ????

Gursharnjit

Headlines

International

Jagseer Sandhu ????? ???? (?????????)

Letters

Main Page

Matrimonials

National

Our Team

Punjab

Reality:- ???? ??? ?? ????

Spain

Sukhpreet Singh Udhoke

The Sikh To Khalsa

Today`s History

various

Various Articles

Video

Meta

Log in

Entries RSS

Comments RSS

WordPress.org

PunjabSpectrum Archive Proudly powered by WordPress.

Five fire fighters extinguish fire on front side of Administration Building, February 7, 1982

From the Ella Harper Photoalbum, Franklin Pierce Harper, with white mustache, black cowboy hat, and cane. Handwritten on photo: "F.P. Harper, my dad." Historical note: Franklin Pierce Harper (1853-1920)

1 2 ••• 42 43 45 47 48 ••• 79 80