View allAll Photos Tagged pyar

Search Sign Up Sign In

 

Main

Most PopularMy Page

My ProfileMy FriendsMy BlogMy PostsMy GroupsMy PhotosMy VideosMembers

MembersSearchMember RankMembers mapExplore

MusicGroupsVideosPhotosBlogsForum

Citizens VoiceNews UpdatesClassifiedSubmit A LinkEntertainment

Play Online GamesDaily SudokuMoviesOnline RadioMatrimonialOverseas

Study In CanadaImmigrationFriends

WallpapersHelpChatAdvertisingAnswers

 

JATINDER KUMAR

 

Male

LUDHIANA, PUNJAB

India

ShareShare on Twitter

Share on Facebook Blog Posts (1)

Discussions (7)

Groups (10)

Photos (104)

Photo AlbumsVideos JATINDER KUMAR's Apps (3)

JATINDER KUMAR's Likes

JATINDER KUMAR's Friends View All JATINDER KUMAR's Groups brother-sister relation

18 members

ਜਿੱਤ ਦਾ ਜਸ਼ਨ ਮਨਾਉਣ ਵਾਲੀਏ…

4 members

Modeling!!!

18 members

Babbu Mann

11 members

Tribute to SURJIT BINDRA…

38 members

View All JATINDER KUMAR's Page

098557777709-umpl . Jan 25

Gifts Received JATINDER KUMAR has not received any gifts yet

 

Give JATINDER KUMAR a Gift

Latest ActivityA photo by JATINDER KUMAR was featured3011

jatinder@mastertrust.co.in, jatinder mann 081467-48132 : Love Letter, Love for each other, NA NASHA KRO NA WAR KRO KARNA AGAR HAI TO PYAR KROyesterdayJATINDER KUMAR commented on the album 'ਜਿੰਨਾਂ ਵਿੱਚ ਸੌਣ ਨਿੱਤ ਸੜਕਾਂ ਤੇ ਰਹਿਣ ਵਾਲੇ'ਜਿੰਨਾਂ ਵਿੱਚ ਸੌਣ ਨਿੱਤ ਸੜਕਾਂ ਤੇ ਰਹਿਣ ਵਾਲੇਸਤਿ ਸ਼ੀ੍ ਅਕਾਲ ਉਹਨਾਂ ਕੁੱਲੀਆ ਤੇ ਢਾਰਿਆ ਨੂੰ.....ਜਿੰਨਾਂ ਨੂੰ ਨਾ ਮਿਲਦੀ ਦਵਾਈ ਜੇ ਬਿਮਾਰ ਹੋਣਸਤਿ ਸ਼ੀ੍ ਅਕਾਲ ਉਹਨਾਂ ਦੁੱਖਾਂ ਦਿਆ ਮਾਰਿਆ ਨੂੰ.....ਰੋਟੀ ਦੇ ਲਈ ਝਿੱੜਕਾਂ ਜੋ ਖਾਦੇ ਰਹਿਣ ਹਰ ਵੇਲੇਸਤਿ ਸ਼ੀ੍ ਅਕਾਲ ਉਹਨਾਂ ਦਰੋ ਦੁਰਕਾਰਿਆ ਨੂੰ.....ਅਜੇ…March 10JATINDER KUMAR commented on the blog post 'ਸਤਿ ਸ਼ੀ੍ ਅਕਾਲ'ਜਿੰਨਾਂ ਵਿੱਚ ਸੌਣ ਨਿੱਤ ਸੜਕਾਂ ਤੇ ਰਹਿਣ ਵਾਲੇਸਤਿ ਸ਼ੀ੍ ਅਕਾਲ ਉਹਨਾਂ ਕੁੱਲੀਆ ਤੇ ਢਾਰਿਆ ਨੂੰ.....ਜਿੰਨਾਂ ਨੂੰ ਨਾ ਮਿਲਦੀ ਦਵਾਈ ਜੇ ਬਿਮਾਰ ਹੋਣਸਤਿ ਸ਼ੀ੍ ਅਕਾਲ ਉਹਨਾਂ ਦੁੱਖਾਂ ਦਿਆ ਮਾਰਿਆ ਨੂੰ.....ਰੋਟੀ ਦੇ ਲਈ ਝਿੱੜਕਾਂ ਜੋ ਖਾਦੇ ਰਹਿਣ ਹਰ ਵੇਲੇਸਤਿ ਸ਼ੀ੍ ਅਕਾਲ ਉਹਨਾਂ ਦਰੋ ਦੁਰਕਾਰਿਆ ਨੂੰ.....ਅਜੇ…March 10JATINDER KUMAR commented on the blog post 'Love Letter'jatinder@mastertrust.co.in, jatinder mann 081467-48132 : Love Letter, Love for each other, NA NASHA KRO NA WAR KROKARNA AGAR HAI TO PYAR KRO jatinder.kala77@yahoo.comI LOVE YOUJATINDER MANNMarch 10JATINDER KUMAR added 16 photos

12 more…March 10JATINDER KUMAR commented on the blog post 'ਸਤਿੰਦਰ ਸਰਤਾਜ ਵਿਆਹ ਦੇ ਬੰਧਨ ‘ਚ ਬੱਝੇ' jatinder@mastertrust.co.in, jatinder mann 081467-48132 : Love Letter, Love for each other, NA NASHA KRO NA WAR KROKARNA AGAR HAI TO PYAR KRO March 9JATINDER KUMAR commented on the blog post 'ਅੱਜ ਪੰਜਾਬੀ ਕੀ ਨੇ?'ਖਾ-ਖਾ ਵਧਿਆ ਪੇਟ ਬਾਬੇ ਦਾ, ਚਾਰ ਕੁਵਿੰਟਲ ਵੇਟ ਬਾਬੇ ਦਾਬਾਬਾ ਸੱਦਣਾ ਮਹਿੰਗਾ ਪੈਂਦਾ, ਲੱਖਾਂ ਦੇ ਵਿਚ ਪੈਸੇ ਲੈਂਦਾਹੱਦੋਂ ਬਾਹਲਾ ਰੇਟ ਬਾਬੇ ਦਾ, ਚਾਰ ਕੁਵਿੰਟਲ ਵੇਟ ਬਾਬੇ ਦਾਗਰਮ ਮਸਾਲੇ ਖਾ-ਖਾ ਫਿੱਟਿਆ, ਸਾਨ੍ਹ ਭੂਤਰੇ ਵਾਂਗੂੰ ਭਿੱਟਿਆਚਿਹਰਾ ਮਾਰੇ ਸੇਕ ਬਾਬੇ ਦਾ, ਚਾਰ ਕੁਵਿੰਟਲ ਵੇਟ ਬਾਬੇ ਦਾਉਤੋਂ ਹੋਰ ਤ…March 8JATINDER KUMAR commented on the photo '606261' Jatinder ਦਿਲਾਂ ਦਾ ਸੌਦਾ ਇਕ ਵਾਰੀ, ਉਹੀ ਪਹਿਲਾ ਉਹੀ ਆਖਿਰ, ਜੋ ਦਿਲ ਦਿੱਤਾ ਗਿਆ, ਉਹ ਵਾਪਿਸ ਪਰਤਾਇਆ ਨਹੀਂ ਜਾਂਦਾ, ਕਈ ਡੁੱਬੇ ਨੇ ਸਜਨਾਂ ਦੀ, ਅੱਖਾਂ ਦੀ ਡੂੰਘੀ ਝੀਲ ਅੰਦਰ, ਕਿਸੇ ਤਾਰੂ ਤੋਂ ਵੀ ਥਾਹ ਇਸਦਾ ਪਾਇਆ ਨਹੀਂ ਜਾਂਦਾ, ਜੇ ਮੈਂ ਹੁਸਨ ਹੁੰਦਾ ਤਾਂ ਇਸ਼ਕ ਨੂੰ ਝਟ ਲਾ ਗਲੇ ਲੈਂਦਾ, ਕੇ ਮੈਥੋਂ ਹਿਜ…March 8JATINDER KUMAR commented on the photo 'New Folder (3)2'jatinder@mastertrust.co.in, jatinder mann 081467-48132 : Love Letter, Love for each other, March 8JATINDER KUMAR added 8 photos

4 more…March 8A photo by JATINDER KUMAR was featuredNew Folder3-185

ਇਕ ਮੁੰਡਾ ਤੇ ਕੁੜੀ ਗੱਡੀ ਵਿੱਚ ਚੁਪ ਚਾਪ ਜਾ ਰਹੇ ਸਨ ਮੁੰਡਾ ਇੱਕ ਲੈਟਰ ਕੁੜੀ ਨੂੰ ਦਿੰਦਾ ਹੈ ਕੁੜੀ ਲੈਟਰ ਪੜਨ ਤੋ ਪਹਿਲਾ ਹੀ ...ਮੁੰਡਾ ਨੂੰ ਕਹਿੰਦੀ ਹੈ ਕਿ ਮੈਨੂੰ ਤੇਰੇ ਨਾਲ ਪਿਆਰ ਨਹੀ ਹੈ ਮੈ ਤੈਨੂੰ ਛੱਡ ਕੇ ਜਾ ਰਹੀ ਹਾ ਅੱਗੇ ਜਾ ਕੇ ਕਾਰ ਦਾ ਐਸੀਡੈਨਟ ਹੋ ਜਾਦਾ ਹੈ ਮੁੰਡਾ ਮਰ ਜਾਦਾ ਹੈ ਤੇ ਕੁੜੀ ਬਚ ਜ…March 7JATINDER KUMAR added 12 photos

8 more…March 7JATINDER KUMAR commented on the album 'jatinder@mastertrust.co.in,'jatinder@mastertrust.co.in, jatinder mann ...ਅਸੀਂ ਗੱਭਰੂ ਜਵਾਨ ,ਕਰੀਏ ਫਤਿਹ ਹਰ ਮੈਦਾਨ ,ਸਾਡੀ ਵੱਖਰੀ ਏ ਸ਼ਾਨ ,ਅਜਮਾਕੇ ਵੇਖ ਲਓ 081467-48132 SuNnY ਦੇ ਗੀਤ ਆ ਅਵੱਲੇ,ਕਰ ਦਿੰਦੇ ਬੱਲੇ-ਬੱਲੇ ,ਹੋ ਨਹੀਓਂ ਕਿਸੇ ਨਾਲੋਂ ਥੱਲ ,ੇਅਜਮਾਕੇ ਵੇਖ ਲਓ... ...ਜਿੱਥੇ ਲਾਉਂਦੇ ਆ ,ਪਰੀਤਮਾੜੀ ਰੱ…March 7JATINDER KUMAR added 4 photos to the album 'jatinder@mastertrust.co.in,' March 6RSS Profile InformationFirst name

JATINDER

Last name

KUMAR

About me :

NA NASHA KRO NA WAR KRO

KARNA AGAR HAI TO PYAR KRO

Date of birth

July 17

Village & District

LUDHIANA

Relationship status

Single

Languages i speak

Punjabi

Favorite Music & Movies

EKAM

Favorite Quotes:

EKAM

Cuisines

BABBU MAAN GURDEEP.2011@YAHOO.IN ਮਾਨ ਤੇ UMPL-JATINDER-09855777709 ...ਸਚਾ ਕੌਣ .............

ਪੰਜਾਬ ਦਾ ਨੌਜਵਾਨ ਗਾਇਕ ਬੱਬੂ ਮਾਨ ਇਕ ਵਾਰ ਫਿਰ ਆਪਣੀ ਨਿਵੇਕਲੀ ਅਤੇ ਵਿਲੱਖਣ ਕਿਸਮ ਦੀ ਗਾਇਕੀ ਨਾਲ ਪੰਜਾਬੀਆਂ ਦੇ ਪਿੜ ਵਿਚ ਹਾਜ਼ਰ ਹੈ। ਚਾਰ ਸਾਲ ਦੇ ਵਕਫੇ ਤੋਂ ਬਾਅਦ ਆਪਣੇ ਹੱਥੀਂ ਲਿਖੇ ਅਤੇ ਆਪਣੇ ਹੀ ਸੰਗੀਤ ਨਾਲ ਸੰਵਾਰੇ ਬਹੁਤ ਹੀ ਗੰਭੀਰ ਕਿਸਮ ਦੇ ਗੀਤਾਂ ਨਾਲ ਬੱਬੂ ਮਾਨ ਨੇ ਪੰਜਾਬੀ ਗਾਇਕੀ ਦੇ ਪਿੜ ਵਿਚ ਆਪਣੀ ਵਿਲੱਖਣ ਥਾਂ ਬਣਾ ਲਈ ਹੈ। ਪੰਜਾਬੀ ਗਾਇਕੀ ਦਾ ਜੋ ਰੁਝਾਨ ਚੱਲ ਰਿਹਾ ਹੈ ਉਸ ਵਿਚ ਕਿਸੇ ਵੀ ਥਾਂ ੱਤੇ ਕਿਸੇ ਗੰਭੀਰ ਸੋਚ, ਸਹਿਜ ਜਾਂ ਸੰਦੇਸ਼ ਦਾ ਝਲਕਾਰਾ ਨਹੀਂ ਮਿਲਦਾ। ਗੁਰਦਾਸ ਮਾਨ ਨੇ ਆਪਣੇ ਕੁਝ ਗੀਤਾਂ ਵਿਚ ਮਨੁੱਖੀ ਸੁਭਾਅ ਅਤੇ ਫਿਤਰਤ ਬਾਰੇ ਸਮਾਜਕ ਟਿੱਪਣੀਆਂ ਕੀਤੀਆਂ ਹਨ ਪਰ ਪੰਜਾਬ ਅਤੇ ਸਿੱਖ ਵਿਰਸੇ ਬਾਰੇ ਉਸ ਗੀਤਾਂ ਵਿਚੋਂ ਕੁਝ ਵੀ ਅਜਿਹਾ ਨਹੀਂ ਮਿਲਦਾ ਜਿਸ ਤੋਂ ਇਹ ਝਲਕਾਰਾ ਮਿਲਦਾ ਹੋਵੇ ਕਿ ਗੁਰਦਾਸ ਮਾਨ ਦਾ ਪੰਜਾਬ ਵਿਚ ਰਹਿ ਰਹੇ ਸਿੱਖਾਂ ਨਾਲ, ਉਨ੍ਹਾਂ ਦੇ ਜੀਵਨ ਨਾਲ ਜਾਂ ਉਨ੍ਹਾਂ ਦੇ ਸੰਘਰਸ਼ ਨਾਲ ਕੋਈ ਗਹਿਰਾ ਲਗਾਅ ਹੈ। ਬਾਕੀ ਦੇ ਪੰਜਾਬੀ ਗਾਇਕ ਤਾਂ ਸਿਰਫ ਭੰਗੜਾ ਪਾਉਣ ਵਾਲੇ ਚੱਕ ਵਿਚ ਹੀ ਰੁਝੇ ਹੋਏ ਹਨ।

 

ਬੱਬੂ ਮਾਨ ਨੇ ਸੱਭਿਆਚਾਰਕ ਗੀਤਾਂ ਵਿੱਚ ਵੀ ਲੀਹ ਤੋਂ ਹਟਵੇਂ ਗੀਤ ਲਿਖ ਕੇ ਆਪਣੀ ਗੀਤਕਾਰੀ ਦਾ ਸਿੱਕਾ ਮਨਵਾਇਆ ਸੀ ਅਤੇ ਹੁਣ ‘ਸਿੰਘ ਬੈਟਰ ਦੈਨ ਕਿੰਗੱ ਨਾਮੀ ਕੈਸਟ ਰਾਹੀਂ ਉਸ ਨੇ ਖਾਲਸਾ ਪੰਥ ਦੇ ਉਸ ਦਰਦ ਨੂੰ ਬੋਲ ਦਿੱਤੇ ਹਨ ਜਿਸ ਨੂੰ ਕੌਮ ਦਾ ਵੱਡਾ ਹਿੱਸਾ ਆਪਣੇ ਸੀਨੇ ਵਿੱਚ ਛੁਪਾਈ ਬੈਠਾ ਹੈ। ਸਥਾਪਤੀ ਦੇ ਉਚੇ ਡੰਡੇ ਤੇ ਬੈਠੇ ਬੱਬੂ ਮਾਨ ਵੱਲੋਂ ਇਸ ਮੁਕਾਮ ਤੇ ਪਹੁੰਚ ਕੇ ਵੀ ਪੰਜਾਬ ਲਈ ਸ਼ਹਾਦਤਾਂ ਪਾ ਗਏ ਸਿੱਖ ਨੌਜਵਾਨਾਂ ਦੇ ਦਰਦ ਦੀ ਗੱਲ ਕਰਨੀ ਆਪਣੇ ਆਪ ਵਿੱਚ ਇਕ ਵੱਡੀ ਗੱਲ ਹੈ।

 

ਦਾਅਵਿਆਂ ਦੀ ਦੌੜ ਵਿੱਚ ਪੰਜਾਬ ਪਿੱਛੇ ਰਹਿ ਗਿਆ

ਭਗਤ ਸਿੰਘ ਆ ਗਿਆ ਸਰਾਭਾ ਕਿੱਥੇ ਰਹਿ ਗਿਆ

ਦੇਸ਼ ਦੀ ਆਜ਼ਾਦੀ ਕੱਲਾ ਗਾਂਧੀ ਕਿਵੇਂ ਲੈ ਗਿਆ

ਗਦਰੀ ਬਾਬਿਆਂ ਦਾ ਕਿਵੇਂ ਗਦਰ ਭੁਲਾਵਾਂ ਮੈਂ

ਝੂਠੇ ਇਤਿਹਾਸ ਉੱਤੇ ਮੋਹਰ ਕਿਵੇਂ ਲਾਵਾਂ ਮੈਂ

ਨਿਰਸੰਦੇਹ ਬੱਬੂ ਮਾਨ ਦਾ ਇਹ ਗੀਤ ਉਸ ਦੇ ਸਿੱਖ ਵਿਰਸੇ ਨਾਲ ਗੂੜ੍ਹੀ ਤਰ੍ਹਾਂ ਜੁੜੇ ਹੋਣ ਅਤੇ ਪੰਜਾਬ ਨਾਲ ਹੋਈਆਂ ਸਿਆਸੀ ਬੇਈਮਾਨੀਆਂ ਦੀ ਸਪਸ਼ਟ ਬਾਤ ਪਾਉਂਦਾ ਹੈ। ਪੰਜਾਬੀ ਦਾ ਕੋਈ ਵੀ ਗਾਇਕ ਅੱਜ ਤੱਕ ਇਹ ਸਪੱਸ਼ਟ ਲਕੀਰ ਮਾਰ ਕੇ ਨਹੀਂ ਤੁਰ ਸਕਿਆ। ਭਾਰਤੀ ਸਟੇਟ ਨਾਲ ਪੰਜਾਬ ਦੇ ਰਿਸ਼ਤੇ ਬਾਰੇ ਅਤੇ ਪੰਜਾਬ ਨਾਲ ਹੋਈਆਂ ਵਧੀਕੀਆਂ ਬਾਰੇ ਕਿਸੇ ਪੰਜਾਬੀ ਗਾਇਕ ਦਾ ਏਨਾ ਸਪੱਸ਼ਟ ਸਟੈਂਡ ਲੈਣ ਦੀ ਇਹ ਸ਼ਾਇਦ ਪਹਿਲੀ ਘਟਨਾ ਹੈ। ਵਰਨਾ ਪੰਜਾਬੀ ਗਾਇਕੀ ਸਿਰਫ ਗਿੱਦੜ ਟਪੂਸੀਆਂ ਮਾਰਨ ਦਾ ਨਾਂ ਬਣਕੇ ਹੀ ਰਹਿ ਗਈ ਹੈ। ਕਰਮ ਚੰਦ ਗਾਂਧੀ ਦੇ ‘ਮਹਾਤਮਾੱ ਬਣ ਜਾਣ ਦਾ ਦਰਦ ਬੱਬੂ ਮਾਨ ਨੇ ਉਸੇ ਤਰ੍ਹਾਂ ਮਹਿਸੂਸ ਕੀਤਾ ਹੈ ਜਿਵੇਂ ਖਾਲਸਾਈ ਸਭਿਆਚਾਰ ਨਾਲ ਜੁੜਿਆ ਹੋਇਆ ਕੋਈ ਆਮ ਸਿੱਖ ਮਹਿਸੂਸ ਕਰਦਾ ਹੈ। ਇਸੇ ਤਰ੍ਹਾਂ ਕਰਤਾਰ ਸਿੰਘ ਸਰਾਭਾ ਅਤੇ ਸਿੱਖੀ ਨਾਲ ਜੁੜੇ ਹੋਏ ਅੰਮ੍ਰਿਤਧਾਰੀ ਗਦਰੀ ਬਾਬਿਆਂ ਦੀ ਅਦੁੱਤੀ ਸ਼ਹੀਦੀ ਦੇ ਮੁਕਾਬਲੇ ਭਾਰਤ ਦੀ ਬਹੁਗਿਣਤੀ ਵੱਲੋਂ ਸਿਰਫ ਭਗਤ ਸਿੰਘ ਨੂੰ ਅਪਨਾ ਕੇ ਇੱਕੋ ਇੱਕ ਹੀਰੋ ਵੱਜੋਂ ਪੇਸ਼ ਕਰਨ ਪਿੱਛੇ ਕੰਮ ਕਰਦੀ ਗੰਦੀ ਰਾਜਨੀਤੀ ਨੂੰ ਵੀ ਬੱਬੂ ਮਾਨ ਦੀ ਅੱਖ ਸਪੱਸ਼ਟ ਦੇਖ ਰਹੀ ਹੈ।

ਇਸੇ ਤਰ੍ਹਾਂ ਖੁਦਕੁਸ਼ੀਆਂ ਕਰ ਰਹੀ ਪੰਜਾਬ ਦੀ ਕਿਸਾਨੀ ਨਾਲ ਸੈਂਟਰ ਸਰਕਾਰ ਦੇ ਧੱਕੇ ਦੀ ਗੱਲ ਕਰਦਿਆਂ ਬੱਬੂ ਮਾਨ ਸਪੱਸ਼ਟ ਰੂਪ ਵਿਚ ਖਾਲਸਾਈ ਸਭਿਆਚਾਰ ਨਾਲ ਜਾ ਖੜ੍ਹਦਾ ਹੈ।

ਪ੍ਰਸਿੱਧ ਪੱਤਰਕਾਰ ਅਤੇ ਗੀਤਕਾਰ ਸ਼ਮਸ਼ੇਰ ਸੰਧੂ ਨੇ ਬੱਬੂ ਮਾਨ ਨੂੰ ਇਸ ਦਹਾਕੇ ਦੀ ਪੰਜਾਬੀ ਗਾਇਕੀ ਦਾ ਸੁਭਾਗ ਆਖਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬੱਬੂ ਮਾਨ ਦੀ ਗਾਇਕੀ ਵਿਚ ਇਕ ਸਹਿਜ, ਸਥਿਰਤਾ ਅਤੇ ਸੁਨੇਹਾ ਮੌਜੂਦ ਹੈ ਇਸੇ ਲਈ ਉਹ ਭੀੜ ਵਿੱਚ ਨਹੀਂ ਗੁਆਚਿਆ। ਵਾਕਿਆ ਹੀ ਸਿੱਖ ਸ਼ਹੀਦਾਂ ਦੇ ਲਹੂ ਨਾਲ ਰੰਗੀ ਹੋਈ ਘਰਤੀ ਤੇ ਜੰਮਿਆ ਪਲਿਆ ਬੱਬੂ ਮਾਨ ਭੀੜ ਤੋਂ ਹਟਕੇ ਚੱਲਣ ਦੀ ਕੋਸ਼ਿਸ ਕਰ ਰਿਹਾ ਪ੍ਰਤੀਤ ਹੋ ਰਿਹਾ ਹੈ।

‘ਸਿੰਘ ਬੈਟਰ ਦੈਨ ਕਿੰਗੱ ਵਿੱਚ ਉਸ ਨੇ ਜਿੱਥੇ ਆਪਣੀ ਗਾਇਕੀ ਅਤੇ ਗੀਤਕਾਰੀ ਦਾ ਲੋਹਾ ਮਨਵਾਇਆ ਹੈ ਉਥੇ ਉਸ ਨੇ ਇਸ ਕੈਸਟ ਰਾਹੀਂ ਆਪਣੀ ਨਿਖਰੀ ਹੋਈ ਸਿਆਸੀ ਸੂਝ ਦਾ ਵੀ ਬੇਖੌਫ ਮੁਜਾਹਰਾ ਕੀਤਾ ਹੈ :

ਇੱਕ ਬਾਬਾ ਨਾਨਕ ਸੀ ਜੀਹਨੇ ਤੁਰ ਕੇ ਦੁਨੀਆਂ ਗਾਹਤੀ

ਇੱਕ ਅੱਜ ਦੇ ਬਾਬੇ ਨੇ ਬੱਤੀ ਲਾਲ ਗੱਡੀ ਤੇ ਲਾਤੀ...

 

ਬਹੁਤ ਹੀ ਟਿਕਾਅ ਅਤੇ ਸਹਿਜ ਵਿੱਚ ਗਾਏ ਗਏ ਗੀਤ ਰਾਹੀਂ ਬੱਬੂ ਮਾਨ ਨੇ ਸਿੱਖ ਪੰਥ ਵਿੰਚ ਪੈਦਾ ਹੋ ਰਹੇ ਡੇਰਾਵਾਦ ਅਤੇ ਸਿੱਖੀ ਦੇ ਨਾਂ ਤੇ ਚਲਦੇ ‘ਕਾਰੋਬਾਰੱ ਦਾ ਪਾਜ਼ ਨੰਗਾ ਕੀਤਾ ਹੈ। ਜਿਹੜੇ ਵਿਚਾਰੇ ਕੁਝ ਵੀ ਨਹੀਂ ਸਨ ਅਤੇ ਨਾ ਹੀ ਕੁਝ ਹਨ ਉਹ ਰੱਬ ਬਣ ਬੈਠੇ ਹਨ ਪਰ ਜਿਹੜੇ ਖਾਲਸਾ ਪੰਥ ਦੇ ਗਹਿਰ ਗੰਭੀਰ ਕਾਫਲੇ ਦੇ ਵਾਰਸ ਸਨ ਉਹ ਜੇਲ੍ਹਾਂ ਵਿਚ ਡੱਕੇ ਹੋਏ ਹਨ। ਜਿਹੜੇ ਸਰਕਾਰ ਖਿਲਾਫ ਹਿੱਕਾਂ ਡਾਹ ਕੇ ਖੜੇ੍ਹ ਹਨ ਉਹ ਤਰੀਕਾਂ ਭੁਗਤਦੇ ਫਿਰਦੇ ਹਨ ਪਰ ਸਿੱਖੀ ਦੇ ਨਾਂ ਤੇ ਡੰਕੇ ਵਜਾਉਣ ਵਾਲੇ ਹਾਕਮਾਂ ਵਰਗੀ ਤਰਜ਼ੇ ਜਿੰਦਗੀ ਜੀਅ ਰਹੇ ਹਨ।

ਆਪਣੇ ਇਕ ਹੋਰ ਗੀਤ ..ਮਰਨੋ ਮੂਲ ਨਾ ਡਰਦੇ ਜਿਹੜੇ ਮੌਤ ਦੇ ਵਪਾਰੀ ਨੇ...ਰਾਹੀਂ ਬੱਬੂ ਮਾਨ ਨੇ ਖਾਲਸਾ ਪੰਥ ਵੱਲੋਂ ਆਪਣੇ ਅਕੀਦੇ ਅਤੇ ਵਿਰਸੇ ਦੀ ਸੰਭਾਲ ਲਈ ਲਾਈ ਸ਼ਹਾਦਤਾਂ ਦੀ ਝੜੀ ਦੀ ਗੱਲ ਕੀਤੀ ਹੈ। ਬਾਬਾ ਬੰਦਾ ਸਿੰਘ ਬਹਾਦਰ, ਭਾਈ ਮਤੀ ਦਾਸ, ਭਾਈ ਦਿਆਲਾ ਜੀ ਅਤੇ ਸਰਦਾਰ ਹਰੀ ਸਿੰਘ ਨਲੂਆ ਦਾ ਜਿਕਰ ਕਰਦਾ ਕਰਦਾ ਬੱਬੂ ਮਾਨ ਵਰਤਮਾਨ ਸਮੇਂ ਦੀ ਸਿੱਖ ਸ਼ਹੀਦਾਂ ਦੀ ਗੱਲ ਵੀ ਡਟਕੇ ਕਰਦਾ ਹੈ।

ਭਾਈ ਜਗਤਾਰ ਸਿੰਘ ਹਵਾਰਾ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਸੁਰੰਗ ਪੁੱਟ ਕੇ ਜੇਲ੍ਹ ਵਿਚੋਂ ਫਰਾਰ ਹੋ ਜਾਣ ਦੇ ਇਤਿਹਾਸਕ ਕਾਰਨਾਮੇ ਨੂੰ ਵੀ ਬੱਬੂ ਮਾਨ ਨੇ ਪੁਰਾਤਨ ਸ਼ਹੀਦਾਂ ਦੀ ਕੁਰਬਾਨੀ ਦੇ ਬਰਾਬਰ ਸਲਾਹਿਆ ਹੈ।

ਸੁਰੰਗਾਂ ਪੱਟ ਕੇ ਨਿਕਲ ਗਏ ਅਗਲੇ ਕਾਹਨੂੰ ਡੱਕਦੀਆਂ ਜੇਲ੍ਹਾਂ ਦਾ ਜਿਕਰ ਕਰਕੇ ਉਸ ਨੇ ਆਪਣੀ ਗਵਾਂਢੀ ਪਿੰਡ ਦੇ ਸਿੱਖ ਜੁਝਾਰੂ ਭਾਈ ਜਗਤਾਰ ਸਿੰਘ ਹਵਾਰਾ ਅਤੇ ਉਨ੍ਹਾਂ ਦੇ ਸਾਥੀਆਂ ਦੀ ਦਲੇਰੀ ਨੂੰ ਪ੍ਰਣਾਮ ਕੀਤਾ ਹੈ। ਪੰਜਾਬੀ ਗਾਇਕੀ ਵਿਚ ਸ਼ਾਇਦ ਇਹ ਪਹਿਲਾ ਮੌਕਾ ਹੈ ਕਿ ਕਿਸੇ ਏਡੇ ਵੱਡੇ ਸਥਾਪਤ ਗਾਇਕ ਨੇ ਸਿੱਖ ਵਿਰਸੇ ਨਾਲ ਆਪਣੀ ਵਫਾ ਕਮਾਈ ਹੈ।

ਕਈ ਵਾਰ ਕੌਮਾਂ ਦੇ ਸੀਨੇ ਤੇ ਲੱਗੇ ਵੱਡੇ ਫੱਟ ਸਦੀਆਂ ਤੱਕ ਕੌਮਾਂ ਦੇ ਦਿਲ ਦਾ ਦਰਦ ਬਣ ਜਾਂਦੇ ਹਨ। ਬੱਬੂ ਮਾਨ ਜਿਸ ਇਲਾਕੇ ਵਿਚ ਜੰਮਿਆ ਪਲਿਆ ਹੈ ਉਹ ਖਾੜਕੂ ਸਿੱਖ ਸੰਘਰਸ਼ ਦੀ ਬਹੁਤ ਹੀ ਵੱਡੀ ਕਰਮਭੂਮੀ ਰਹੀ ਹੈ। ਇਸ ਇਲਾਕੇ ਨੇ ਭਾਈ ਜਗਤਾਰ ਸਿੰਘ ਹਵਾਰਾ ਤੋਂ ਬਿਨਾਂ ਭਾਈ ਬਲਦੇਵ ਸਿੰਘ ਹਵਾਰਾ, ਭਾਈ ਚਰਨਜੀਤ ਸਿੰਘ ਚੰਨੀ, ਭਾਈ ਬਲਵਿੰਦਰ ਸਿੰਘ ਜਟਾਣਾ ਅਤੇ ਖੰਟ ਮਾਨਪੁਰ ਪਿੰਡ ਦੇ ਹੀ ਬਹਤੁ ਦਲੇਰ ਅਤੇ ਸਾਊ ਖਾੜਕੂ ਸਿੰਘ ਭਾਈ ਜਸਵੀਰ ਸਿੰਘ ਲਾਲੀ ਖੰਟ ਨੂੰ ਜਨਮ ਦਿੱਤਾ ਜਿਨ੍ਹਾਂ ਨੇ ਪੰਥ ਨਾਲ ਹੋਏ ਧੱਕਿਆਂ ਦੇ ਖਿਲਾਫ ਜੰਗ ਦੇ ਮੈਦਾਨ ਵਿਚ ਜੂਝ ਕੇ ਸ਼ਹੀਦੀਆਂ ਪਾਈਆਂ। ਸਾਇਦ ਉਨ੍ਹਾਂ ਯੋਧਿਆਂ ਦੀ ਸ਼ਹੀਦੀ ਹੋਰ ਦਰਦਮੰਦ ਸਿੱਖਾਂ ਵਾਂਗ ਬੱਬੂ ਮਾਨ ਦੇ ਸੀਨੇ ਵਿੱਚ ਵੀ ਸੱਲ੍ਹ ਪਾਉਂਦੀ ਹੋਵੇਗੀ।

ਗੁਲਾਮੀ ਜਾਂ ਵਿਦੇਸ਼ੀ ਤਾਕਤਾਂ ਦੇ ਕਬਜ਼ੇ ਹੇਠ ਰਹਿ ਰਹੀਆਂ ਕੌਮਾਂ ਦੇ ਜੀਵਨ ਅਤੇ ਉਨ੍ਹਾਂ ਦੇ ਸੰਘਰਸ਼ ਬਾਰੇ ਬਹੁਤ ਹੀ ਗੰਭੀਰ ਖੋਜ ਕਾਰਜ ਕਰਨ ਵਾਲੇ ਇਤਿਹਾਸਾਕਾਰ ਜੇਮਜ਼ ਸੀ ਸਕਾਟ ਦਾ ਮੰਨਣਾ ਹੈ ਕਿ ਗੁਲਾਮੀ ਵਿਚ ਜਾਂ ਗੁਲਾਮੀ ਵਰਗੇ ਹਾਲਤਾਂ ਵਿਚ ਰਹਿਣ ਵਾਲੀਆਂ ਕੌਮਾਂ ਦਾ ਦਿਲ ਅਤੇ ਜਿਗਰਾ ਬਹੁਤ ਵੱਡਾ ਹੁੰਦਾ ਹੈ ਅਤੇ ਉਹ ਕਈ ਕਈ ਦਹਾਕੇ ਸਧਾਰਨ ਜਿੰਦਗੀ ਜੀਊਣ ਦੇ ਬਾਵਜੂਦ ਵੀ ਕਿਸੇ ਨੂੰ ਆਪਣੇ ਦਿਲ ਅਤੇ ਆਤਮਾ ਵਿਚ ਵਸੀ ਹੋਈ ਗੱਲ ਦਾ ਭੇਤ ਨਹੀਂ ਦੇਂਦੀਆਂ। ਅਜਿਹੀਆਂ ਕੌਮਾਂ ਆਪਣੀ ਆਜ਼ਾਦੀ ਦੀ ਤਾਂਘ ਹਮੇਸ਼ਾ ਹੀ ਆਪਣੇ ਦਿਲ ਵਿਚ ਵਸਾ ਕੇ ਰੱਖਦੀਆਂ ਹਨ। ਕਬਜ਼ੇ ਖਿਲਾਫ ਜੰਗ ਵਿਚ ਨਿਤਰੇ ਅਤੇ ਸ਼ਹੀਦ ਹੋ ਗਏ ਸੂਰਬੀਰਾਂ ਦੀ ਯਾਦ ਕੌਮਾਂ ਦੇ ਮਨ ਵਿਚ ਹਮੇਸ਼ਾ ਬਣੀ ਰਹਿੰਦੀ ਹੈ।

ਸ਼ਾਇਦ ਇਸੇ ਲਈ ਬੱਬੂ ਮਾਨ ਆਪਣੇ ਅਗਲੇ ਗੀਤ ਵਿਚ ਕੌਮ ਦੇ ਸ਼ਹੀਦਾਂ ਦੀ ਗੱਲ ਕਰਦਾ ਕਹਿੰਦਾ ਹੈ :

ਜਿਹੜੇ ਕੌਮ ਦੇ ਹੀਰੇ ਸੀ ਦੱਸ ਉਹ ਕਿਉਂ ਸੂਲੀ ਟੰਗੇ

ਜਿਹੜੇ ਕੌਮ ਦੇ ਕਾਤਲ ਸੀ ਉਹ ਲਹਿਰਾਉਂਦੇ ਫਿਰਦੇ ਝੰਡੇ...

ਇਸੇ ਗੀਤ ਵਿੱਚ ਉਹ ਸਮੇਂ ਦੀ ਬੇਵਫਾਈ ਤੇ ਟਕੋਰ ਕਰਦਾ ਹੋਇਆ ਸਿੱਖ ਕੌਮ ਵੱਲੋਂ ਭੁਲਾ ਦਿਤੇ ਗਏ ਆਪਣੇ ਹੀਰਿਆਂ ਦਾ ਉਲਾਂਭਾ ਦੇਂਦਾ ਹੈ :

ਜਿਹੜਾ ਧਰਮ ਲਈ ਮਰਦੈ

ਉਹਨੂੰ ਕਿੱਥੇ ਯਾਦ ਕੋਈ ਕਰਦੈ

ਜਿਹੜਾ ਪਾਵਰ ਵਿੰਚ ਹੁੰਦਾ ਉਸ ਦਾ ਹਰ ਕੋਈ ਪਾਣੀ ਭਰਦੈ

ਸਾਡੀ ਹਾਲਤ ਇਹ ਬਣ ਗਈ ਜਿਵੇਂ ਸੰਣਘ ਦੇ ਦੱਬੇ ਟੰਗੇ

ਜਿਹੜੇ ਕੌਮ ਦੇ ਹੀਰੇ ਸੀ ਦੱਸ ਉਹ ਕਿਉਂ ਸੂਲੀ ਟੰਗੇ

ਜਿਹੜੇ ਕੌਮ ਦੇ ਕਾਤਲ ਸੀ ਉਹ ਲਹਿਰਾਉਂਦੇ ਫਿਰਦੇ ਝੰਡੇ...

ਸਿੱਖ ਨੌਜਵਾਨਾਂ ਦੀਆਂ ਲਾਸ਼ਾਂ ਤੇ ਕੁਰਸੀਆਂ ਡਾਹੀ ਬੈਠੇ ਮੌਕਾਪ੍ਰਸਤ ਲੀਡਰਾਂ ਲਈ ਇਹ ਵੱਡਾ ਮਿਹਣਾ ਹੈ। ਬੱਬੂ ਮਾਨ ਦੀ ਗੀਤਕਾਰੀ ਸਿਰਫ ਕਿਸ ਭਾਵੁਕ ਜਿਹੇ ਜਜ਼ਬਾਤ ਦੀ ਹੀ ਉਪਜ ਨਹੀਂ ਹੈ ਬਲਕਿ ਉਹ ਸਿਆਸੀ ਤੌਰ ੱਤੇ ਇਕ ਸੁਚੇਤ ਵਿਦਿਆਰਥੀ ਵਾਂਗ ਟਿੱਪਣੀਆਂ ਕਰਦਾ ਹੈ। ਇਸੇ ਗੀਤ ਵਿਚ ਉਹ ਅੱਗੇ ਜਾ ਕੇ ਲਿਖਦਾ ਹੈ:

ਮਾਂ-ਪਿਓ ਮਰਵਾ ਲਏ ਨੇ

ਇੱਜ਼ਤ ਭੈਣਾਂ ਦੀ ਲੁਟਵਾਈ

ਇਹ ਲੋਕੀ ਦੇਂਦੇ ਨੇ ਕਿਸ ਪੰਜਾਬੀ ਦੀ ਦੁਹਾਈ

 

ਇਸ ਛੰਦ ਨਾਲ ਬੱਬੂ ਮਾਨ ਸਿੱਖ ਪੰਥ ਦੇ ਆਪਣੇ ਵਿਲੱਖਣ ਅਤੇ ਇਤਿਹਾਸਕ ਵਿਰਸੇ ਦੇ ਮੁਕਾਬਲੇ ਸਟੇਟ ਵੱਲੋਂ ਅਤੇ ਉਸ ਦੇ ਚਮਚਿਆਂ ਵੱਲੋਂ ਫੈਲਾਈ ਜਾ ਰਹੀ ਨਿਪੁੰਸਕ ਜਿਹੀ ਪੰਜਾਬੀਅਤ ਦਾ ਪਾਜ ਉਘੇੜਿਆ ਹੈ। ਕਿਸੇ ਪੰਜਾਬੀ ਗਾਇਕ ਵਲੋਂ ਪੰਜਾਬ ਦੇ ਰਾਜਨੀਤਕ ਵਿਰਸੇ ਬਾਰੇ ਏਨਾ ਸੁਚੇਤ ਸਟੈਂਡ ਲੈਣਾ ਬਹੁਤ ਮਹੱਤਵਪੂਰਨ ਕਾਰਜ ਹੈ।

 

ਖਾੜਕੂ ਸਿੱਖ ਲਹਿਰ ਦੌਰਾਨ ਮਹਿਜ ਪੁਲਿਸ ਵਿਚ ਨੌਕਰੀ ਕਰਨ ਕਰਕੇ ਮਾਰੇ ਗਏ ਪੁਲਿਸ ਮੁਲਾਜ਼ਮਾਂ ਦੇ ਦਰਦ ਨੂੰ ਬੱਬੂ ਮਾਨ ਨੇ ਬਾਖੂਬ ਪੇਸ਼ ਕੀਤਾ ਹੈ। ਇਸ ਬੰਦ ਰਾਹੀਂ ਉਸ ਨੇ ਗੰਭੀਰ ਬੀਮਾਰੀਆਂ ਦਾ ਸ਼ਿਕਾਰ ਹੋਏ ਖਾੜਕੂ ਸਿੱਖ ਲਹਿਰ ਦਾ ਇਕ ਪਿਆਰੇ ਦੋਸਤ ਵਾਂਗ ਮੁਤਾਲਿਆ ਕਰਨ ਦਾ ਯਤਨ ਕੀਤਾ ਹੈ। ਅਜਿਹਾ ਕਰਦਿਆਂ ਉਹ ਸਟੇਟ ਦਾ ਧੁਤੂ ਬਣੇ ਕਾਮਰੇਡਾਂ ਵਾਂਗ ਲਲਕਾਰੇ ਮਾਰਦਾ ਨਜ਼ਰ ਨਹੀਂ ਆਇਆ।

 

ਆਪਸ ਵਿਚ ਮਰ ਮਰ ਕੇ ਦੱਸੋ ਖੱਟੀ ਕੀ ਕਮਾਈ

ਜਿਹੜੀ ਪੁਲਿਸ ਵੀ ਮਰੀ ਹੈ ਉਹ ਵੀ ਸੀ ਸਾਡੇ ਭਾਈ...

 

ਸਿੱਖ ਵਿਰਸੇ ਨੂੰ ਖੋਰ ਕੇ ਅਤੇ ਢਾਹ ਕੇ ਉਸਾਰੇ ਜਾ ਰਹੇ ਸੰਗਮਰਮਰੀ ਗੁਰਦੁਆਰਿਆਂ ਬਾਰੇ ਵੀ ਬੱਬੂ ਮਾਨ ਇਕ ਸੁਚੇਤ ਸਿੱਖ ਵਾਂਗ ਦਰਦ ਮਹਿਸੂਸ ਕਰਦਾ ਹੈ। ਉਸ ਨੂੰ ਖਾਲਸਾ ਪੰਥ ਦੇ ਮਹਾਨ ਵਿਰਸੇ ਚੱਪੜਚਿੜੀ ਦੇ ਮੈਦਾਨ ਦੇ ਗੁਆਚ ਜਾਣ ਦਾ ਦਰਦ ਵੱਢ ਵੱਢ ਖਾ ਰਿਹਾ ਹੈ। ਦੀਵਾਨ ਟੋਡਰ ਮੱਲ ਦੀ ਹਵੇਲੀ ਨਾਲ ਪਿਆਰ ਕਰਨ ਦਾ ਹੋਕਾ ਵੀ ਬੱਬੂ ਮਾਨ ਇਸ ਕੈਸਟ ਰਾਹੀਂ ਦੇਂਦਾ ਹੈ।

 

ਸਮੁੱਚੇ ਰੂਪ ਵਿਚ ਆਖਿਆ ਜਾ ਸਕਦਾ ਹੈ ਕਿ ਬੱਬੂ ਮਾਨ ਨੇ ਸਥਾਪਤੀ ਦੇ ਇਸ ਮੁਕਾਮ ਤੇ ਪਹੁੰਚ ਕੇ ਵੀ ਸਿੱਖ ਵਿਰਸੇ ਨਾਲ ਆਪਣੇ ਮੋਹ ਨੂੰ ਟੁੱਟਣ ਨਹੀਂ ਦਿਤਾ ਹੈ। ਖਾਲਸਾਈ ਕਾਜ਼ ਲਈ ਜੂਝ ਕੇ ਸ਼ਹਾਦਤਾਂ ਪਾ ਗਏ ਸੂਰਮਿਆਂ ਦੀ ਯਾਦ ਹਮੇਸ਼ਾ ਹਮੇਸ਼ਾ ਲਈ ਦਰਦਮੰਦ ਸਿੱਖਾਂ ਵਾਂਗ ਉਸ ਦੀ ਰੂਹ ਦਾ ਹਿੱਸਾ ਬਣ ਗਈ ਹੈ।

 

ਸਿੱਖ ਮਾਨਸਿਕਤਾ ਤੇ ਲੱਗੇ ਜ਼ਖਮਾਂ ਨੂੰ ਇਸ ਤਰ੍ਹਾਂ ਬੋਲ ਦੇਣ ਦੀ ਜ਼ਿੰਮੇਵਾਰੀ ਵੈਸੇ ਤਾਂ ਹਰ ਸਿੱਖ ਇਤਿਹਾਸਕਾਰ, ਪੱਤਰਕਾਰ, ਕਵੀ, ਲਿਖਾਰੀ ਅਤੇ ਗਾਇਕ ਦੀ ਹੈ ਪਰ ਹਵਾ ਦੇ ਉਲਟ ਚੱਲਣ ਦਾ ਜਿਗਰਾ ਕਿਸੇ ਕਿਸੇ ਵਿੱਚ ਹੀ ਹੁੰਦਾ ਹੈ। ਆਪਣੀ ਨਵੀਂ ਕੈਸਟ ਰਾਹੀਂ ਬੱਬੂ ਮਾਨ ਨੇ ਸਿੱਖੀ ਨਾਲ ਆਪਣੀ ਸਾਂਝ ਦੀ ਗਵਾਹੀ ਦੇ ਦਿੱਤੀ ਹੈ।JATINDER KUMAR's Photos Add Photos View All JATINDER KUMAR's Blog Indian Social system and Religion

Posted on January 20, 2011 at 4:30am —

1 Comment 0 Likes

  

Indian Social system and Religion

   

। ਮਾਨ ਸਾਹਬ ਦੇ ਗੀਤਾਂ ਵਿੱਚੋਂ ਕਈ ਪੱਖਾਂ ਨੂੰ ਉਭਾਰਕੇ ਕਈ ਸਮਾਜਕ ਮੁੱਦਿਆ ਤੇ ਰੋਸਨਿ ਪੈ ਸਕਦੀ ਹੈ, ਪਰੰਤੂ ਇੱਥੇ

ਮੈ ਗੁਰਦਾਸ ਮਾਨ ਦੇ ਗੀਤਾਂ ਵਿੱਚ ਧਾਰਮਿਕ ਜਾਗਰੂਕਤਾ ਨੂੰ ਆਪਣੇ ਵਿਸ਼ੇ ਦਾ ਅਧਾਰ ਬਣਾਇਆ

ਹੈ।ਸਤਿਕਾਰਯੋਗ ਦੋਸਤੋ, ਆਪ ਸਭ ਭਲੀ ਭਾਂਤ ਜਾਣਦੇ ਹੋਂ ਕੇ ਸਾਡੇ ਭਾਰਤੀ ਸਮਾਜ ਵਿੱਚ ਧਰਮ ਦੇ ਨਾਮ

ਤੇ ,ਰੱਬ ਦੇ ਨਾਮ ਤੇ ਜਾਂਤਾਂ ਪਾਂਤਾਂ ਦੇ ਨਾਮ ਤੇ ਕਿੰਨੇ… Continue Add a Blog Post View All Comment Wall (3 comments)You need to be a member of Saanj to add comments!

Join Saanj

At 7:45pm on January 14, 2011, annwilliams said…

Hello Dear

My name is Ann. I am average in Height and fair in complexion ,am a loving, romantic and caring angel. I read your profile. truely is quiet intresting to me then , i deciede to contact you. i really want to have a good relationship with you. Beside i have a special something i want to discusse with you , so your can reach me through this Email Address: (ann_love8882@yahoo.com)

Hope to hear from you soon. i will send my beautiful pictures to you and also tell you more about my self. I know age will not be a barier to our relationship, what i need is just your love and caring. I will give you my best, bye for now. have a nice day .With Love,

care from Ann.

Email Address......ann_love8882@yahoo.com At 4:26am on January 14, 2011, Amrit Virdi said…

ਦੌਸਤ ਸਾਝ ਵਿਚ ਆਊਣ ਲਈ ਬਹੁਤ ਬਹੁਤ ਧੰਨਵਾਦ ਜੀ

ਸਾਂਝ ਦਾ ਉਦੇਸ਼: ਪੰਜਾਬੀਆਂ ਨਾਲ ਪੰਜਾਬੀਆਂ ਦੀ ਸਾਂਝ ਪਵਾਉਣੀ |

..

Invite your friends to join Saanj directly from Saanj. For this

Friends--> Invite --> Import from your address book(yahoo, hotmail, gmail....) etc.

Thanks Again

ਸਾਂਝ ਨਾਲ ਸਾਂਝ ਪਾ ਕੇ ਤੁਸੀਂ ਕਰ ਸਕਦੇ ਹੋ :

੧ ਪੰਜਾਬੀਆਂ ਨਾਲ ਸਾਂਝ

੨ ਤਸਵੀਰਾਂ ਦੀ ਸਾਂਝ

੩ ਵਿਚਾਰਾਂ ਦੀ ਸਾਂਝ

੪ ਭਖ਼ਦੇ ਮਸਲਿਆਂ ਉੱਤੇ ਤਕਰੀਰਾਂ ਦੀ ਸਾਂਝ

੫ ਪੰਜਾਬੀ ਸੰਗੀਤ ਤੇ ਵੀਡਿਉ ਦੀ ਸਾਂਝ

੬ ਸਾਂਝ ਪਰਿਵਾਰ ਨਾਲ ਗੱਲਬਾਤ ਦੀ ਸਾਂਝ

੭ ਮੁੱਖ ਖ਼ਬਰਾਂ ਦੀ ਸਾਂਝ

੮ ਪਰਦੇਸਾਂ ਦੀਆਂ ਦੂਰੀਆਂ ਨੂੰ ਖ਼ਤਮ ਕਰਣ ਦੀ ਸਾਂਝ

..

From Saanj Team

Thanks For Joining Us.......

FROM PALI (AMRIT VIRDI)

No comments yet!

At 1:42am on January 14, 2011, ਗੌਲਡੀ ਸਾਝ ਦਾ ਸਰਪੰਚ said…

ਮਿਤਰ ਪਿਆਰੇ ਸਾਝ ਵਿਚ ਆਊਣ ਲਈ ਬਹੁਤ ਬਹੁਤ ਧੰਨਵਾਦ , ਜੀ ਆਇਆ ਨੂੰ, ਇਸ ਸਾਝ ਨੂੰ ਆਪਣੇ ਯਾਰਾ ਦੌਸਤਾ ਨੂੰ ਆਡ ਗੁਆਡ ਨੂੰ ਦਸੌ. ਜੌ ਕੀ ਸਾਝ ਪੰਜਾਬੀਆ ਦੇ ਦਿਲਾ ਤੇ ਰਾਜ ਕਰ ਸਕੇ ਤੇ ਹਰ ਨੈਟ ਦੀ ਸਾਝ ਸ਼ਾਨ ਬਣੇ, ਆਪਾ ਸਾਰਿਆ ਨੇ ਰਲ ਕੇ ਪੰਜਾਬੀ ਇਕਠੇ ਕਰਨੇ ਹਰ ਪਾਸੇ ਸਾਝ

ਸਾਝ ਹੀ ਹੌਵੇ,,,ਸਾਝ ਦਿਲਾ ਦੀ ,,ਸਾਝ ਪਿਆਰ ਦੀ ...,,,,,ਖੁਸ਼ੀਆ ਮਾਣੌ,,ਤੇ ਦੁਜਿਆ ਨੂੰ ਖੁਸ਼ ਰਖੌ,,,,,,,,,, ਮੇਰੀ ਫੇਸਬੁਕ ਦੀ ਆਈ ਡੀ ,goldyarora2@yahoo.com No comments yet!

Welcome to

Saanj

 

Sign Up

or Sign In

 

You can also sign up with:

  

Active Members

           

View All Your Ad Here

Videos

ਮਾਸਟਰ ਸਲੀਮ ਦਾ ਲਡ਼ਕਾ....master salim son

Added by ਗੌਲਡੀ ਸਾਝ ਦਾ ਸਰਪੰਚ

0 Comments 0 Likes

Add Videos View All © 2011 Created by Admin.

Badges | Report an Issue | Terms of Service

 

Sign in to chat!

Aarish,zulfiqar ahmed aarish,poetry,shairi,urdu,muhabbat,love,romance,pyar,ishq,janoon,muhabbat nehain! hai janoo tum say,urdu poetry,urdupages,kashmir,kashmiri poets,kotli,seri,,pakistan,poetry cards,cards,urducards,love cards.urduadab,poet.

Africano - Ek het jou liefe

Albânio - Te dua

Alemão - Ich liebe dich

Amárico - Afekrishalehou

Árabe - Ana Behibek (para uma mulher)

Bávaro - I mog di narrisch gern

Birmanês - Chit pa de

Boliviano - Qanta munani

Búlgaro - Obicham te

Cantonês - Moi oiy neya

Catalão - T'estim

Checo - Miluji te

Chinês - Ngo oi ney

Cingalês - Mama oyata adarei

Coreano - Tangsinul sarang ha yo

Corso - Ti tengu cara (para uma mulher)

Croata - Ljubim te

Dinamarquês - Jeg elsker dig

Eslovaco - Lubim ta

Esloveno - Ljubim te

Espanhol - Te amo

Esperanto - Mi amas vin

Flamengo - Ik zie oe geerne

Filipino - Mahal ka ta

Finlandês - Mina rakastan sinua

Francês - Je t'aime

Francês Canadiano - Sh'teme (falado, tem este som)

Frisão - Ik hald fan dei

Gaélico - Tha gra agam ort

Grego - S'ayapo (diz-se s'agapo, a 3ª letra é a letra minúsculo 'gamma')

Grego antigo - Ego philo su

Gronelandês - Asavakit

Havaiano - Aloha i'a au oe

Hebreu - Ani ohev otach (para uma mulher)

Holandês - Ik hou van jou

Húngaro - Szeretlek

Iídiche - Ich han dich lib

Indonésio - Saya cinta padamu

Inglês - I love you

Iraniano - Mahn doostaht doh-rahm

Irlandês - Taim i' ngra leat

Islandês - Eg elska thig

Italiano - Ti amo

Japonês - Kimi o ai shiteru

Javanês - Kulo tresno

Jugoslavo - Ya te volim

Klingon* - Qabang

Latim - Vos amo

Latim antigo - Ego amo te

Letão - Es milu tevi

Libanês - Bahibak

Lisboeta - Gramo-te bué, chavalinha

Lituanio - Tave myliu

Macedoniano - Sakam te

Madrileno - Me molas, tronca

Malaio - Saya cintakan mu

Mandarim - Wo ai ni

Mohawk - Konoronhkwa

Norueguês - Eg elskar deg

Panjabi - Mai taunu pyar karda

Paquistanês - Mujhe tumse muhabbat hai

Persa - Tora dost daram

Polaco - Kocham cie

Português (Portugal) – Amo-te

Portuense - Amo-te, carago!

Queniano** - Tye-mela'ne

Romano - Te iu besc

Russo - Ya tebya liubliu

Sergipano - Gostchu muintchu

Sérvio - Ljubim te

Servo-Croata - Volim te

Sioux - Techihhila

Sírio/Libanês - Bhebbek (para uma mulher)

Sueco - Jag alskar dig

Suíço/Alemão - Ch'ha di ga'rn

Tagalo - Mahal kita

Tailandês - Khao raak thoe

Taitiano - Ua here vau ia oe

Tâmil - nan unnaik kathalikkinren

Télego - Neenu ninnu pra'mistu'nnanu

Tunisino - Ha eh bak

Turco - Seni seviyorum

Ucraniano - Ja tebe kokhaju

Vietnamita - Anh yeu em (para uma mulher)

Vulcan* - Wani ra yana ro aisha

Zulu - Mena tanda wena

 

+91-9828803306=E-mail=sohaibali268@yahoo.com=WORLD FAMOUS BEST INDIAN GURU JI INDIA / AMERICA / CANADA / AUSTRALIA / UK / USA/INTERNATIONAL SERVICEWITH GURU JI 51 YRS EXPERIENCE love mantra to get back your lost love,vashikaran specialist to bring love back, solve love problems, bring your love back by tantra and ilam, powerful vashikaran mantra to win the the about black magic specialist GURU ji love back, indian black magic | white magic |kalajadu | indian astrology, realblack magic spells and tips to bring lost love, cure black magic. vashikaran mantra love spell coreses 91-9828803306 the real love black magic specialist GURU ji solve all problem only on 24 hours done of marriage or breaking of any marriage, Children&, Dispute with lover, Cheating in love, Get done of marriage or breaking of any marriage, Children’s go out of order from parents, home conflict, interruption in marriage, get rid from enemy, foreign tour, Movie… More › or Modelling career, Manglik problem, Kalsarp problem, caught sight (Nazar Lagna) Breaking of any marriage, rn Control your lover in hand by vashikaran, rn. Get your love back by black magic, rn. Black magic womanProblems are like as(1). jadu-tona. KNOWLEDGE-+91-9828803306(2)EDUCATION+91-9828803306{3}MON EY+91-9828803306{4}FOREIGN EDUCATION+91-9828803306{5}- PROPERTY+91-9828803306{6}-LOVE MARRIGE+91-9828803306 love vashikaran-specialist-91-9828803306.love marriage black magic specialist+91-9828803306{7}- PERSONAL PROBLEM+91-9828803306{8}- CHILDLESS+91-9828803306{9}- BUSSINES+91-9828803306{10}- SETTELE IN FORIEGN+91-9828803306{11}- DESIRED LOVE+91-9828803306{12}- HUSBAND WIFE PROBLEM+91-9828803306{13}- PHYSICAL PROBLEM+91-9828803306{14}- PROBLEM IN JOB+91-9828803306{15}- PROPERTY Sale & Purchase+91-9828803306{16}- EMPLOYMENT.+91-9828803306{17}- Business related problems+91-9828803306{18}- Husband and wife relationship+91-9828803306{19}-Be free from enemy / 2nd wife+91-9828803306{20}- Settle in foreign+91-9828803306{.21}- Desired love+91-9828803306{.22}- Disputes between husband / wife+91-9828803306.{23}- Problems in study+91-9828803306.{24}- Childless WomAn+91-9828803306{.25}- Intoxication.+91-9828803306{26}- Physical problems+91-9828803306{.27}- Domestic controversy.+91-9828803306{28}- Problems in family relations+91-9828803306{.29}Promotions or willful marriage.+91-9828803306{30}- Lottary & lucky nomber vashikaran mantra,+91-9828803306{31}-akarshan mantra, +91-9828803306{32}-baglamukhi sabar mantra,+91-9828803306 -{33}banglamukhi vashikaran mantra,{34} +91-9828803306-Get your love back by vashikaran, +91-9828803306-{35}black magic, +91-9828803306-{36}black magic revenge spells, +91-9828803306-{37}black magic specialist baba, +91-9828803306-{38}get ex love back, +91-9828803306-{39}get love back, +91-9828803306-{40}kaamdev vashikaran mantra, +91-9828803306-{41}lal kitab totke, +91-9828803306-{42}love marriage your love back, +91-9828803306-{43}how to get a boyfriend back, -{44}how to get your expert, +91-9828803306-{45}love spell, +91-9828803306-{46}manchaha Pyar, +91-9828803306-{47}Grah kalesh

www.youtube.com/watch?v=-gIoTyACjJA

 

Video watch online latest new full episode 81 aired on 7th April 2015 of Sony Tv drama serial Itna Karo Na Mujhe Pyaar complete show episodes by sonytv.

Video Source: Dailymotion

Video Owner: Sony Entertainment Television – Sony Tv Official Website Sonyliv All Rights Reserved.

IKNMP is an Indian Soap Opera Hindi Drama Serial. All videos, live news, written updates and episodes are available on ItnaKaroNaMujhePyar.com

  

Watch Video

itnakaronamujhepyar.com/video-itna-karo-na-mujhe-pyar-epi...

www.youtube.com/watch?v=goGhMFM_G38

 

Video watch online latest new full episode 104 aired on 18th May 2015 of Sony Tv drama serial Itna Karo Na Mujhe Pyaar complete show episodes by sonytv.

Video Source: Dailymotion

Video Owner: Sony Entertainment Television – Sony Tv Official Website Sonyliv All Rights Reserved.

IKNMP is an Indian Soap Opera Hindi Drama Serial. All videos, live news, written updates and episodes are available on ItnaKaroNaMujhePyar.com

  

Watch Video

itnakaronamujhepyar.com/video-itna-karo-na-mujhe-pyar-18-...

English

 

I love you

Afrikaans Ek het jou lief

Albanian Te dua

Arabic Ana behibak / to male

Arabic Ana behibek / to female

Armenian Yes kez sirumen

Bambara M'bi fe

Bangla Aamee tuma ke bhalo aashi

Belarusian Ya tabe kahayu

Bisaya Nahigugma ako kanimo

Bulgarian Obicham te

Cambodian Soro lahn nhee ah

Cantonese Chinese Ngo oiy ney a

Catalan T'estimo

Cheyenne Ne mohotatse

Chichewa Ndimakukonda

Corsican Ti tengu caru (to male)

Creol Mi aime jou

Croatian Volim te

Czech Miluji te

Danish Jeg Elsker Dig

Dutch Ik hou van jou

Esperanto Mi amas vin

Estonian Ma armastan sind

Ethiopian Afgreki'

Faroese Eg elski teg

  

Farsi Doset daram

Filipino Mahal kita

Finnish Mina rakastan sinua

French Je t'aime, Je t'adore

Gaelic Ta gra agam ort

Georgian Mikvarhar

German Ich liebe dich

Greek S'agapo

Gujarati Hoo thunay prem karoo choo

Hiligaynon Palangga ko ikaw

Hawaiian Aloha wau ia oi

Hebrew Ani ohev otah (to female)

Hebrew Ani ohev et otha (to male)

Hiligaynon Guina higugma ko ika

Hindi Hum Tumhe Pyar Karte hae

Hmong Kuv hlub koj

Hopi Nu' umi unangwa'ta

Hungarian Szeretlek

Icelandic Eg elska tig

Ilonggo Palangga ko ikaw

Indonesian Saya cinta padamu

Inuit Negligevapse

Irish Taim i' ngra leat

Italian Ti amo

Japanese Aishiteru

Kannada Naanu ninna preetisuttene

Kapampangan Kaluguran daka

Kiswahili Nakupenda

Konkani Tu magel moga cho

Korean Sarang Heyo

Latin Te amo

Latvian Es tevi miilu

Lebanese Bahibak

Lithuanian Tave myliu

Malay Saya cintakan mu / Aku cinta padamu

Malayalam Njan Ninne Premikunnu

Mandarin Chinese Wo ai ni

Marathi Me tula prem karto

Mohawk Kanbhik

Moroccan Ana moajaba bik

Nahuatl Ni mits neki

Navaho Ayor anosh'ni

Norwegian Jeg Elsker Deg

Pandacan Syota na kita!!

Pangasinan Inaru Taka

Papiamento Mi ta stimabo

Persian Doo-set daaram

Pig Latin Iay ovlay ouyay

Polish Kocham Ciebie

Portuguese Eu te amo

Romanian Te ubesk

Russian Ya tebya liubliu

Scot Gaelic Scot Gaelic - Tha gra\dh agam ort

Serbian Volim te

Setswana Ke a go rata

Sindhi Maa tokhe pyar kendo ahyan

  

Sioux Techihhila

Slovak Lu'bim ta

Slovenian Ljubim te

Spanish Te quiero / Te amo

Swahili Ninapenda wewe

Swedish Jag alskar dig

Swiss-German Ich lieb Di

Tagalog Mahal kita

Taiwanese Wa ga ei li

Tahitian Ua Here Vau Ia Oe

Tamil Nan unnai kathalikaraen

Telugu Nenu ninnu premistunnanu

Thai Chan rak khun (to male)

Thai

Phom rak khun (to female)

Turkish Seni Seviyorum

Ukrainian Ya tebe kahayu

Urdu mai aap say pyaar karta hoo

Vietnamese Anh ye^u em (to female)

Vietnamese Em ye^u anh (to male)

Welsh 'Rwy'n dy garu

Yiddish Ikh hob dikh

Yoruba

Mo ni fe

www.youtube.com/watch?v=UevrDarsVwI

 

Video watch online latest new full episode 65 aired on 10th March 2015 of Sony Tv drama serial Itna Karo Na Mujhe Pyaar complete show episodes by sonytv.

Video Source: Dailymotion

Video Owner: Sony Entertainment Television – Sony Tv Official Website Sonyliv All Rights Reserved.

IKNMP is an Indian Soap Opera Hindi Drama Serial. All videos, live news, written updates and episodes are available on ItnaKaroNaMujhePyar.com

  

Watch Video

itnakaronamujhepyar.com/video-itna-karo-na-mujhe-pyar-epi...

Video watch online Itna Karo Na Mujhe Pyar 23rd September 2015 latest new full Episode 178 Sony Tv drama serial Itna Karo Na Mujhe Pyar complete show episodes by sonytv.

Video Source: Dailymotion

Video Owner: Sony Entertainment Television – Sony Tv Official Website Sonyliv All Rights Reserved.

Telecast Date: 23rd September 2015

Itna Karo Na Mujhe Pyaar also known as IKNMP is an Indian Soap Opera Hindi Drama Serial. All videos, live news, written updates and Itna Karo Na Mujhe Pyar 23rd September 2015 episodes are available on ItnaKaroNaMujhePyar.com

Itna Karo Na Mujhe Pyar 23rd September 2015 Written Update

  

Watch Video

itnakaronamujhepyar.com/video-itna-karo-na-mujhe-pyar-23r...

 

Video watch online latest new full episode 86 aired on 15th April 2015 of Sony Tv drama serial Itna Karo Na Mujhe Pyaar complete show episodes by sonytv.

Video Source: Dailymotion

Video Owner: Sony Entertainment Television – Sony Tv Official Website Sonyliv All Rights Reserved.

IKNMP is an Indian Soap Opera Hindi Drama Serial. All videos, live news, written updates and episodes are available on ItnaKaroNaMujhePyar.com

  

Watch Video

itnakaronamujhepyar.com/video-itna-karo-na-mujhe-pyar-epi...

Video watch online Itna Karo Na Mujhe Pyar 14th September 2015 latest new full Episode 172 Sony Tv drama serial Itna Karo Na Mujhe Pyar complete show episodes by sonytv.

Video Source: Dailymotion

Video Owner: Sony Entertainment Television – Sony Tv Official Website Sonyliv All Rights Reserved.

Telecast Date: 14th September 2015

Itna Karo Na Mujhe Pyaar also known as IKNMP is an Indian Soap Opera Hindi Drama Serial. All videos, live news, written updates and Itna Karo Na Mujhe Pyar 14th September 2015 episodes are available on ItnaKaroNaMujhePyar.com

Itna Karo Na Mujhe Pyar 14th September 2015 Written Update

  

Watch Video

itnakaronamujhepyar.com/video-itna-karo-na-mujhe-pyar-14t...

That must be love.

Mustafa Ali and Bernadett Horvath.

www.maproductions.dk

Punabi wallpapers,cool,hot,desi wallpapers,Mandeep MnM,mNm,Payalia,Sikh Punjabi Wedding,desi wallpapers,sahnewal to italy,Sweet Couples,Nice,FACEBOOK,2014,2012,2013,usa,punjabi in europe,Romantic,Romance,Desi Comments,Facebook Fotos,Photo

Mustafa Ali and Bernadett Horvath

MAproductions.dk

www.youtube.com/watch?v=GfmjBQHJeRA

 

Video watch online latest new full episode 85 aired on 14th April 2015 of Sony Tv drama serial Itna Karo Na Mujhe Pyaar complete show episodes by sonytv.

Video Source: Dailymotion

Video Owner: Sony Entertainment Television – Sony Tv Official Website Sonyliv All Rights Reserved.

IKNMP is an Indian Soap Opera Hindi Drama Serial. All videos, live news, written updates and episodes are available on ItnaKaroNaMujhePyar.com

  

Watch Video

itnakaronamujhepyar.com/video-itna-karo-na-mujhe-pyar-epi...

Munde Italy De,Punabi wallpapers,pyar ik zindagi, mnm, cool,hot,desi wallpapers,Mandeep MnM,mNm,Payalia,Sikh Punjabi Wedding,desi wallpapers,sahnewal to italy,Sweet Couples,Nice,FACEBOOK,2014,2012,2013,usa,punjabi in europe,Romantic,Romance,Desi Comments,Facebook Fotos,Photo

Video watch online Itna Karo Na Mujhe Pyar 19th October 2015 latest new full Episode 192 Sony Tv drama serial Itna Karo Na Mujhe Pyar complete show episodes by sonytv.

Video Source: Dailymotion

Video Owner: Sony Entertainment Television – Sony Tv Official Website Sonyliv All Rights Reserved.

Telecast Date: 19th October 2015

Itna Karo Na Mujhe Pyaar also known as IKNMP is an Indian Soap Opera Hindi Drama Serial. All videos, live news, written updates and Itna Karo Na Mujhe Pyar 19th October 2015 episodes are available on ItnaKaroNaMujhePyar.com

Itna Karo Na Mujhe Pyar 19th October 2015 Written Update

  

Watch Video

itnakaronamujhepyar.com/video-itna-karo-na-mujhe-pyar-19t...

Is he smiling? Look again, his smile might begin to look very grim. "Ek pyar ka nagma hai" - they were dancing to that tune a few seconds back, but as I approached close enough, music subdued and they froze still. The boy kept his smile plastered for as long as I wanted to shoot. Experience has taught them standing still meant good pictures so better tips. I asked the kids why they weren't at school. The girl didn't seem to know what it meant. The boy kept his grin. The man providing the music (not in the picture) who I presumed was dad, wouldn't let the kids answer. "They go to school" he said. Soon even he couldn't answer simple school related questions.

www.youtube.com/watch?v=PnW-gbdJNw8

 

Video watch online latest new full episode 34 aired on 14th January 2014 of Sony Tv drama serial Itna Karo Na Mujhe Pyaar complete show episodes by sonytv.

Video Source: Dailymotion

Video Owner: Sony Entertainment Television – Sony Tv Official Website Sonyliv All Rights Reserved.

IKNMP is an Indian Soap Opera Hindi Drama Serial. All videos, live news, written updates and episodes are available on ItnaKaroNaMujhePyar.com

  

Watch Video

itnakaronamujhepyar.com/video-itna-karo-na-mujhe-pyar-epi...

ROHID ALI KHAN and Anna.

" Ab kisi se kabhi pyar karna nahin " a musicvideo With Aamir Salim. www.MAproductions.dk

www.youtube.com/watch?v=xcJlA4EvhTE

 

Video watch online latest new full episode 98 aired on 6th May 2015 of Sony Tv drama serial Itna Karo Na Mujhe Pyaar complete show episodes by sonytv.

Video Source: Dailymotion

Video Owner: Sony Entertainment Television – Sony Tv Official Website Sonyliv All Rights Reserved.

IKNMP is an Indian Soap Opera Hindi Drama Serial. All videos, live news, written updates and episodes are available on ItnaKaroNaMujhePyar.com

  

Watch Video

itnakaronamujhepyar.com/video-itna-karo-na-mujhe-pyar-epi...

 

Video watch online latest new full episode 32 aired on 12th January 2015 of Sony Tv drama serial Itna Karo Na Mujhe Pyaar complete show episodes by sonytv.

Video Source: Dailymotion

Video Owner: Sony Entertainment Television – Sony Tv Official Website Sonyliv All Rights Reserved.

IKNMP is an Indian Soap Opera Hindi Drama Serial. All videos, live news, written updates and episodes are available on ItnaKaroNaMujhePyar.com

  

Watch Video

itnakaronamujhepyar.com/video-itna-karo-na-mujhe-pyar-epi...

121,649 items / 807,003 views

 

ankhen tumne bandh ki

toh hame tumhare pyar

ka ehsas hua

tumko khuda se hasil

karneki hamne mangi dua

zindagi main pyar bhi hai

kaisa jua tumhari sadgi

tumhari khamoshi ne

mere dil ko chua

hasraten pyar ki

ek boond

mai sama gaya pura kua

 

Chand Ki Roshni ko Kehte hain Mahnoor

 

Video watch online latest new full episode 43 aired on 29th January 2015 of Sony Tv drama serial Itna Karo Na Mujhe Pyaar complete show episodes by sonytv.

Video Source: Dailymotion

Video Owner: Sony Entertainment Television – Sony Tv Official Website Sonyliv All Rights Reserved.

IKNMP is an Indian Soap Opera Hindi Drama Serial. All videos, live news, written updates and episodes are available on ItnaKaroNaMujhePyar.com

  

Watch Video

itnakaronamujhepyar.com/video-itna-karo-na-mujhe-pyar-epi...

Video watch online latest new full episode 122 aired on 17 June 2015 of Sony Tv drama serial Itna Karo Na Mujhe Pyar complete show episodes by sonytv.

Video Source: Dailymotion

Video Owner: Sony Entertainment Television – Sony Tv Official Website Sonyliv All Rights Reserved.

Telecast Date: 17th June 2015

IKNMP is an Indian Soap Opera Hindi Drama Serial. All videos, live news, written updates and episodes are available on ItnaKaroNaMujhePyar.com

Itna Karo Na Mujhe Pyar 17th June 2015

  

Watch Video

itnakaronamujhepyar.com/video-itna-karo-na-mujhe-pyar-17t...

veena malik in kabhi pyar na karna and ishq be parwah

Night Moon Wallpaper by Sunil Anand

Director Producer DR MAHESH YADAV Aman Gandhi Film Productions organized a show whose theme was world peace-save water save tree make world pollution free Miss Glory of India.

on 23rd of jan-2012 the final was organized in Bhopal at Gandhi Bhawan. Chief Guest was Mr Choechung Wangchuk The Member of Tibetian Praliament in exile and other 2 judges Miss Lhamo and Mr Yogesh Rawat who was the jugde of the show as well as the chief guest too ! the Winner is Miss Priya Gupta from Bareilly...1st runner-up Miss Vijayeta Mithlesh from Shimla-Nahan Himachal Pradesh and 2nd runner-up Miss Sakshi Khuarana from Jammu.& kashmir..,and Miss Shweta Vyas from Mumbai & Jagriti Singh from Damoh MP Top 4 or 5 Participant are selected in Miss Glory of India-2012 as Peace Ambassadar International and Indian level. more than the beauty and fashon the important thing was about their contribution about the country! the participants of this show did a walk by holding plants in their hand. the winner ll do the 2nd lead and the other contestants too won the chance to act in Aman Gandhi Production's upcoming hindi movie MUSHKIL HEIN RAHEN PYAR KI as thier award and a crown and trophy from chief guest too!

the specaility of this show was the disscusion about GLOBAL WARMING. the concept of this show was about the world peace and save environment. and the Tibetian Membar of Parliament Mr Choechung Wangchuk gave some deep knowledge about how china is spoiling the environment of tibet and Asia by the nuclear testing in Tibet and diverting the rivers too. the students of cognate minds supported actively in this show !

in MISS GLORY OF INDIA 2012 the participants gave the message of save environment and world peace and did a catwalf in traditional and western outifit. in this show the artist of South Africa Mr Izrahil Presented a song whose theme was Save Enviornment! the anchor was Miss Harsha RIccharia and cordination work was done by Mr Gufam Khan,Mahfoos Ali and Dr Shoeb Raza

Rajeev Chaudhari’s Background:

 

After working for a popular film trade weekly as a journalist, Rajeev Chaudhari was also a hugely successful publicist who handled Rajshri’s ‘Maine Pyar Kiya’, Dev Anand’s ‘Awwal Number’, Garware video and films, Pappu Verma’s ‘Kroadh’, and several more films. He then directed the TV show ‘Aaj Ki Taaza Khabar’ for Doordarshan, through Amit Khanna’s Plus Channel, the travel show ‘Around the World’ and ‘Shop N Sing’ for DD. Rajeev was the first one to produce India’s first film-based show ‘Bollywood News’ for TV Asia – London and then ‘Filmi Baatein’ for Zee TV and ‘Intequaam’ for EL TV, followed by ‘Shop N Win’ for NEPC Channel. He later exported the TV show ‘Bollywood to Ajman’ to Ajman TV. Rajeev has also directed and produced several TV commercials. At the moment, he is supremely excited about Sunny Leone starrer ‘Beiimaan Love’, which he has himself written, produced and directed. He is planning to release the film in August 2016.

 

From the Director’s Chair:

 

‘BEIIMAAN LOVE’ is is a dark romantic film with strong content revolving around today’s independent woman! Sunny Leone and Rajniesh Duggall have tremendous shades and colours in their roles. They have acted brilliantly and the chemistry between them is intense and palpable! ‘Beiimaan Love’ is a love story exposing the ‘beiimaani’ of today’s love. It is based on the women of today who prioritize work and career over love and miseries of emotions and domestic slavery! Today, no woman likes to get trapped in emotional cobwebs; hence every woman will be able to identify with the character that Sunny plays in ‘Beiimaan Love’.

1 2 ••• 10 11 13 15 16 ••• 79 80