View allAll Photos Tagged 000000;

UoH 10th Graduation Ceremony

Camera: Mamiya 6 75mm f/3.5

Film: Reflx Lab 200T 120 Vision 3 Kodak (expired)

000000

333333

666666

999999

cccccc

ffffff

996666

663333

cc9999

993333

cc6666

cc3333

330000

660000

990000

cc0000

ff0000

ff3333

ff6666

ff9999

ffcccc

ff3300

cc3300

ff6633

cc6633

993300

ff9966

ff6600

996633

cc9966

663300

cc6600

ff9933

ffcc99

ff9900

cc9933

996600

ffcc66

cc9900

ffcc33

ffcc00

999966

666633

cccc99

999933

cccc66

cccc33

333300

666600

999900

cccc00

ffff00

ffff33

ffff66

ffff99

ffffcc

ccff00

99cc00

ccff33

99cc33

669900

ccff66

99ff00

669933

99cc66

336600

66cc00

99ff33

ccff99

66ff00

66cc33

339900

99ff66

33cc00

66ff33

33ff00

669966

336633

99cc99

339933

66cc66

33cc33

003300

006600

009900

00cc00

00ff00

33ff33

66ff66

99ff99

ccffcc

00ff33

00cc33

33ff66

33cc66

009933

66ff99

00ff66

339966

66cc99

006633

00cc66

33ff99

99ffcc

00ff99

33cc99

009966

66ffcc

00cc99

33ffcc

00ffcc

669999

336666

99cccc

339999

66cccc

33cccc

003333

006666

009999

00cccc

00ffff

33ffff

66ffff

99ffff

ccffff

00ccff

0099cc

33ccff

3399cc

006699

66ccff

0099ff

336699

6699cc

003366

0066cc

3399ff

99ccff

0066ff

3366cc

003399

6699ff

0033cc

3366ff

0033ff

666699

333366

9999cc

333399

6666cc

3333cc

000066

000033

000099

0000cc

0000ff

3333ff

6666ff

9999ff

ccccff

3300ff

3300cc

6633ff

6633cc

330099

9966ff

6600ff

663399

9966cc

330066

6600cc

9933ff

cc99ff

9900ff

9933cc

660099

cc66ff

9900cc

cc33ff

cc00ff

996699

663366

cc99cc

993399

cc66cc

cc33cc

330033

660066

990099

cc00cc

ff00ff

ff33ff

ff66ff

ff99ff

ffccff

ff00cc

cc0099

ff33cc

cc3399

990066

ff66cc

ff0099

993366

cc6699

660033

cc0066

ff3399

ff99cc

ff0066

cc3366

990033

ff6699

cc0033

ff3366

ff0033

ਲੀਡਰਾਂ,ਸਾਧਾਂ ਤੇ ਅਫਸਰਾਂ ਦੀ ਜੁੰਡਲੀ ਗੁਰਭੇਜ ਸਿੰਘ ਚੌਹਾਨ

ਸੰਪਾਦਕ ਰਾਜਨੀਤਕ ਮਾਮਲੇ

ਪੰਜਾਬੀ ਨਿਊਜ਼ ਆਨਲਾਈਨ

98143 06545

ਉਂਜ ਤਾਂ ਸਾਰੇ ਹਿੰਦੁਸਤਾਨ ਵਿਚ ਲੀਡਰਾਂ,ਸਾਧਾਂ ਤੇ ਅਫਸਰਾਂ ਦੀ ਜੁੰਡਲੀ ਦੀ ਯਾਰੀ ਐਨੀ ਪੀਡੀ ਹੋ ਚੁੱਕੀ ਹੈ ਕਿ ਇਸਨੂੰ ਨੇੜ ਭਵਿੱਖ ਵਿਚ ਤੋੜਨਾ ਬੜਾ ਔਖਾ ਕੰਮ ਹੋ ਗਿਆ ਹੈ। ਇਸ ਤਿੱਖੜੀ ਨੇ ਮਿਲਕੇ ਅਜਿਹਾ ਤੰਦੂਆ ਜਾਲ ਫੈਲਾਇਆ ਹੋਇਆ ਹੈ ਕਿ ਇਨਾ ਨੇ ਆਮ ਲੋਕਾਂ ਦਾ ਜੀਉਣਾ ਦੁੱਭਰ ਕਰ ਦਿੱਤਾ ਹੈ। ਰੋਜ਼ਾਨਾ ਲੋਕ ਆਰਥਿਕ ਤੰਗੀਆਂ ਕਾਰਨ ਬੱਚਿਆਂ ਸਮੇਤ ਖੁਦਕਸ਼ੀਆਂ ਕਰ ਰਹੇ ਹਨ,ਜਿਸਦੇ ਇਹ ਲੋਕ ਜਿੰਮੇਂਵਾਰ ਹਨ। ਇਹ ਬੜੇ ਸ਼ਾਤਰ ਦਿਮਾਗ ਲੋਕ ਹਨ ਅਤੇ ਇਨਾ ਦੇ ਅੰਦਰਲੀ ਗੱਲ ਨੂੰ ਸਮਝਣਾ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ… Continue

Added by gurbhej singh chauhan on June 29, 2011 at 6:30am — 5 Comments

ਕੌਣ ਕਰੇ ਇਤਬਾਰ ਕਿਸੇ ਤੇ ਕੌਣ ਕਰੇ ਇਤਬਾਰ ਕਿਸੇ ਤੇ, ਇਹ ਬੇਇਤਬਾਰੀ ਦੁਨੀਆ...

ਪੈਰ ਪੈਰ ਤੇ ਧੋਖੇ ਦਿੰਦੀ, ਇਹ ਜ਼ਾਲਮ ਸਾਰੀ ਦੁਨੀਆ....

ਸੋਚਿਆ ਨਾ ਦਿਲ ਲਾਉਣ ਤੋਂ ਪਹਿਲਾਂ, ਆਪਨਾ ਆਪ ਗਵਾਉਣ ਤੋਂ ਪਹਿਲਾਂ...

ਅਸੀਂ ਬੇਸਮਝੇ ਦਿਲ ਲਾ ਕੇ, ਦਿਲ ਤੇ ਅੜੇ ਰਹੇ....

ਉਹ ਮੌਸਮ ਵਾਗੂੰ ਬਦਲ ਗਏ ਜੀ ਅਸੀਂ ਰੁੱਖਾਂ ਵਾਗੂੰ ਖੜੇ ਰਹੇ..

Added by ਰਾਜ ਸਿਧੂ ਜੱਟ on June 29, 2011 at 4:35am — 1 Comment

Rango (Cartoon review)(2011)

 

watch Rango (Cartoon review)(2011)

How do I love cartoons! How do I love these cartoons here!

 

True, it seemed to me that in a world completely stopped doing animation for children in the proper sense of the word. Or have kids now, not a psychic, as we had? I can…

 

Continue

Added by Cristina on June 27, 2011 at 1:44pm — No Comments

ਜੋ ਪਾਣੀ ਵਾਂਗ ਪਵਿਤਰ...

ਇਸ਼ਕ ਦੇ ਿਵੱਚ ਲੱਗੀ ਚੋਟ ਕਰਾਰੀ ਹੁੰਦੀ ਏ,

ਮਤਲਬ ਲਈ ਜੋ ਕਰੇ ਦੋਸਤੀ ਮਾੜੀ ਹੁੰਦੀ ਏ,

ਿਜਹੜਾ ਔਖੇ ਵੇਲੇ ਖੜਜੇ ਯਾਰ ਤਾਂ ਉਹਨੂੰ ਕਿਹੰਦੇ ਨੇ,

ਜੋ ਪਾਣੀ ਵਾਂਗ ਪਿਵਤਰ ਿਪਆਰ ਤਾਂ ਉਹਨੂੰ ਕਿਹੰਦੇ ਨੇ।

 

ਆਪਿਣਆਂ ਤੋ ਟੁੱਟ ਕੇ ਿਜਹੜਾ ਬਣਜੇ ਹੋਰਾਂ ਦਾ,

ਕਾਹਦਾ ਮਾਣ ਪਤੰਗਾ ਨੂੰ ਵੇ ਕੱਚੀਆਂ ਡੋਰਾਂ ਦਾ,

ਜਿਹੜੀ ਇਕ ਦੀ ਹੋ ਕੇ ਰਿਹ ਜੇ ਨਾਰ ਤਾਂ ਉਹਨੂੰ ਕਿਹੰਦੇ ਨੇ,

ਜੋ ਪਾਣੀ ਵਾਂਗ ਪਿਵਤਰ ਿਪਆਰ ਤਾਂ ਉਹਨੂੰ ਕਿਹੰਦੇ ਨੇ।

 

ਲੋਕਾਂ ਿਪਛੇ ਲੱਗਕੇ ਆਪਣੇ ਘਰ ਨਹੀਂ ਪੱਟੀਦੇ,

ਿਪਆਰ ਕੀਮਤੀ ਹੀਰਾ ਇਸਦੇ ਮੁੱਲ ਨਹੀਂ ਵੱਟੀਦੇ,

ਿਜਹੜਾ ਰੀਝਾਂ ਨਾਲ ਿਪਰੋਇਆ ਹਾਰ ਤਾਂ… Continue

Added by ^VEERINDER MARJANA" on June 27, 2011 at 3:27am — 2 Comments

choti si love story..............lolx ਲੜਕਾ : I Love U ਤੁਸੀ ਬਹੁਤ ਖੂਬਸੂਰਤ ਹੋ ..

ਲੜਕੀ : ਪਰ ਤੁਹਾਡੇ ਪਿਛੇ ਤਾਂ ਮੇਰੇ ਤੋ ਵੀ ਖੂਬਸੂਰਤਕੁੜੀ ਖੜੀ ਹੈ

ਲੜਕਾ ਪਿਛੇ ਮੁੜਕੇ ਦੇਖਦਾ ਹੈ...

ਲੜਕੀ : I Hate You...Flirty ਜੇ ਤੁਸੀ ਮੈਂਨੂੰ ਸੱਚਾ ਪਿਆਰ ਕਰਦੇ ਹੁੰਦੇ ਤਾਂ ਪਿਛੇ ਮੁੜਕੇ ਕਦੇ ਨਾ ਦੇਖਦੇ...

MORAL : ਮੋਰਲ ਵੋਰਲ ਕੁਝ ਨਹੀ ਯਾਰ ਕੁੜੀ ਤੇਜ਼ ਸੀ ਪਰ Story ਅਜੇ ਬਾਕੀ ਹੈ

.......

.

 

...ਲੜਕਾ :ਤਾਂ ਫਿਰ ਇਸ Diamond Ring ਦਾ ਕੀ…

Continue

Added by ^((( HArrY HArJeeET ))) ADMIN on June 26, 2011 at 2:26pm — 13 Comments

ਚੁੰਨੀ ਤਾਂ ਧੀਆਂ-ਭੈਣਾਂ ਦੀ ਲਾਜ ਰੱਖਦੀ ਹੈ। ਆਧੁਨਿਕ ਯੁੱਗ ਵਿੱਚ ਨੌਜਵਾਨ ਪੀੜ੍ਹੀ ਪੱਛਮੀ ਸੱਭਿਅਤਾ ਵੱਲ ਜ਼ਿਆਦਾ ਉਤੇਜਿਤ ਹੋ ਰਹੀ ਹੈ, ਖਾਸ ਕਰ ਪੱਛਮੀ ਪਹਿਰਾਵੇ ਵੱਲ, ਜੋ ਸ੍ਰਿਸ਼ਟਾਚਾਰ ਵਿਰੁੱਧ ਹੈ। ਸਲੀਕੇ ਨਾਲ ਰਹਿਣਾ ਤੇ ਕੱਪੜੇ ਪਹਿਨਣਾ ਵੀ ਸ੍ਰਿਸ਼ਟਾਚਾਰ ਦਾ ਅੰਗ ਹੈ। ਪੁਰਾਣੇ ਜ਼ਮਾਨੇ ਵਿੱਚ ਲੰਮੀ ਕੁੜਤੀ ਨਾਲ ਘੱਗਰੇ ਤੇ ਸਿਰ ਢੱਕਣ ਲਈ ਦੁਪੱਟਾ ਜਾਂ ਫੁਲਕਾਰੀ ਦੀ ਵਰਤੋਂ ਕੀਤੀ ਜਾਂਦੀ ਸੀ। ਇਹ ਗੋਟੇ ਵਾਲਾ ਦੁਪੱਟਾ ਸਿਰ ਤੋਂ ਲਹਿ ਕੇ ਗਲ ਵਿੱਚ ਪਾਉਣ ਜੋਗਾ ਹੀ ਰਹਿ ਗਿਆ ਹੈ। ਪਿੰਡਾਂ ਵਿੱਚ ਵਿਆਹੀਆਂ ਔਰਤਾਂ ਹਮੇਸ਼ਾ ਸੱਸ-ਸਹੁਰੇ ਤੇ ਜੇਠ ਕੋਲੋਂ ਸੰਗਦੀਆਂ ਘੁੰਡ ਕੱਢਦੀਆਂ ਸਨ ਅਤੇ ਸਿਰ ਤੋਂ ਚੁੰਨੀ ਨਹੀਂ ਸੀ ਲਾਹੁੰਦੀਆਂ। ਇਕ ਬੋਲੀ-

‘‘ਜੇਠ ਕੋਲੋਂ ਘੁੰਡ… Continue

Added by JASDEEP GILL on June 26, 2011 at 5:11am — 1 Comment

ਮਾਵਾਂ ਨੂੰ ਆਪਣੇ ਧੀਆਂ-ਪੁੱਤਾਂ ਨਾਲ ਅੰਤਾਂ ਦਾ ਮੋਹ ਹੁੰਦਾ ਹੈ। ਇਸ ਧਰਤੀ ’ਤੇ ਸਭ ਤੋਂ ਵੱਧ ਪਿਆਰ ਕਰਨ ਵਾਲੀ ਮਾਂ ਹੀ ਹ ਮਾਵਾਂ ਨੂੰ ਆਪਣੇ ਧੀਆਂ-ਪੁੱਤਾਂ ਨਾਲ ਅੰਤਾਂ ਦਾ ਮੋਹ ਹੁੰਦਾ ਹੈ। ਇਸ ਧਰਤੀ ’ਤੇ ਸਭ ਤੋਂ ਵੱਧ ਪਿਆਰ ਕਰਨ ਵਾਲੀ ਮਾਂ ਹੀ ਹੁੰਦੀ ਹੈ। ਮਾਂ ਤੋਂ ਵੱਡਾ ਦੁਨੀਆ ’ਤੇ ਕੋਈ ਵੀ ਰਿਸ਼ਤਾ ਨਹੀਂ। ਇਸ ਕਰਕੇ ਮਾਂ ਨੂੰ ਰੱਬ ਦਾ ਰੂਪ ਕਿਹਾ ਜਾਂਦਾ ਹੈ। ਇਹ ਕਹਿਣਾ ਵੀ ਗਲਤ ਨਹੀਂ ਹੋਵੇਗਾ ਕਿ ਮਾਂ ਦੀ ਜ਼ਿੰਦਗੀ ਤਾਂ ਆਪਣੇ ਬੱਚਿਆਂ ਦੀ ਜ਼ਿੰਦਗੀ ਵਿਚੋਂ ਹੀ ਧੜਕਦੀ ਹੈ। ਕੋਈ ਵੀ ਮਨੁੱਖ ਆਪਣੀ ਮਾਂ ਦਾ ਦੇਣ ਨਹੀਂ ਦੇ ਸਕਦਾ। ਮਾਵਾਂ ਹਰ ਤਰੀਕੇ ਨਾਲ ਆਪਣੇ ਬੱਚਿਆਂ ਦੀਆਂ ਲੋੜਾਂ ਦਾ ਖ਼ਿਆਲ ਰੱਖਦੀਆਂ ਹਨ। ਆਪਣੇ ਬੱਚਿਆਂ ਦੀ ਪੀੜ ਮਾਵਾਂ ਤੋਂ ਬਰਦਾਸ਼ਤ ਨਹੀਂ ਹੁੰਦੀ।

ਪਰ ਅੱਜ-ਕੱਲ੍ਹ ਦੇ ਬੱਚੇ ਵੱਡੇ…

 

Continue

Added by JASDEEP GILL on June 26, 2011 at 5:02am — No Comments

ਡਰਾਈਵਰ ਲੈ ਕੇ ਗੁਰਾਂ ਦਾ ਨਾਂ ਧੂਫ ਬੱਤੀ ਲਾ ਕੇ

ਮੈਂ ਉੱਠਿਆ ਪਹਿਲੇ ਹੀ ਪਹਿਰ ਨੂੰ

 

ਮਾਰੀ ਸੈਲਫ ਕੰਨਾਂ ਨੂੰ ਹੱਥ ਲਾਏ

ਮੈਂ ਚੱਲ ਪਿਆ ਦੁਜੇ ਸ਼ਹਿਰ ਨੂੰ

 

ਜੀ ਟੀ ਰੋਡ ਤੇ ਦੁਹਾਈਆਂ ਪਾਉਂਦਾ

ਟਰੱਕ ਢਾਬੇ ਤੇ ਰੋਕਿਆ ਦੁਪਹਿਰ ਨੂੰ

 

ਲੋਕੀਂ ਸੜਕਾਂ ਤੇ ਹੱਥ ਦਿੰਦੇਂ ਬਥੇਰੇ

ਮੈਂ ਬਿਠਾਇਆ ਨਾ ਕਦੇ ਗੈਰ ਨੂੰ

 

’ਸੋਹਲ’ ਸੜਕਾਂ ਡਰਾਈਵਰ ਰਹੇ ਗਿਣਦਾ

ਗਿਣਦਾ ਜਿਵੇਂ ਕੋਈ ਪਾਣੀ ਦੀ ਲਹਿਰ ਨੂੰ

 

ਜਸਬੀਰ ਸਿੰਘ ਸੋਹਲ 25.6.2011

 

Added by jasbirsinghsohal on June 25, 2011 at 11:00pm — 1 Comment

ਮੁਹੱਬਤ ਜ਼ਿੰਦਗੀ ਨੂੰ ਸਾਂਭਦੀ ਹੈ। ਇਹ ਹਰ ਪਲ ਆਦਮੀ ਨੂੰ ਸਾਂਭਦੀ ਹੈ ਮੁਹੱਬਤ ਜ਼ਿੰਦਗੀ ਨੂੰ ਸਾਂਭਦੀ ਹੈ।

ਇਹ ਹਰ ਪਲ ਆਦਮੀ ਨੂੰ ਸਾਂਭਦੀ ਹੈ।

ਕਦੇ ਰਾਹ ਤੋਂ ਕਦਮ ਥਿੜਕਣ ਨਹੀਂ ਦਿੰਦੀ,

ਸਿਦਕ ਨਾਲ ਬੇਖ਼ੁਦੀ ਨੂੰ ਸਾਂਭਦੀ ਹੈ।

ਲਬਾਂ ’ਤੇ ਮੁਸਕਰਾਹਟ ਇਸ ਦੇ ਰਹਿੰਦੀ,

ਤੇ ਅੰਦਰ ਬੇਕਸੀ ਨੂੰ ਸਾਂਭਦੀ ਹੈ।

ਇਹਦੇ ਬਾਝੋਂ ਤਾਂ ਕਾਫ਼ਿਰ ਹੈ ਜ਼ਮਾਨਾ

ਇਹੋ ਹੀ ਬੰਦਗੀ ਨੂੰ ਸਾਂਭਦੀ ਹੈ।

ਇਹਦੇ ਕੋਲ ਜਜ਼ਬਿਆਂ ਦੀ ਹੈ ਅਮੀਰੀ,

ਸੁਭਾਅ ਵਿਚ ਮੁਫਲਿਸੀ ਨੂੰ ਸਾਂਭਦੀ ਹੈ।

ਕਦੇ ਮਹਿਬੂਬ ਨੂੰ ਰੁੱਸਣ ਨਹੀਂ ਦੇਂਦੀ,

ਹਰ ਇਕ ਨਾਰਾਜ਼ਗੀ ਨੂੰ ਸਾਂਭਦੀ ਹੈ।

ਹਿਜ਼ਲ ਦੀ ਵੀ ਹੈ ਲੱਜਤ ਮਾਣ ਲੈਂਦੀ,

ਵਸਲ ਦੀ ਹਰ ਘੜੀ ਨੂੰ ਸਾਂਭਦੀ… Continue

Added by JASDEEP GILL on June 25, 2011 at 2:30am — No Comments

ਮਜ਼ਹਬ ਕੈਦ ਹੈ ਤੇਰੇ ਦੀਦਾਰ ਬਾਝੋਂ, ਕੀਮਤ ਏਸ ਦੀ ਕਿਉਂਕੇ ਕੱਖ ਵੀ ਨਹੀਂ,

ਮੈਂ ਨ ਜੱਗ ਜਹਾਨ ਦੀ ਚਾਹ ਕਰਦਾ।

 

ਮਜ਼ਹਬ ਕੈਦ ਹੈ ਤੇਰੇ ਦੀਦਾਰ ਬਾਝੋਂ,

ਮੈਂ ਨਾ ਓਸ ਦੀ ਕੋਈ ਪਰਵਾਹ ਕਰਦਾ।

 

ਮੈਨੂੰ ਭੁੱਖ ਹੈ ਤੇਰਿਆਂ ਦਰਸ਼ਨਾਂ ਦੀ,

ਅਰਜ਼ ਇਹੀ ਮੈਂ ਤੇਰੀ ਦਰਗਾਹ ਕਰਦਾ।

 

ਤੇਰੇ ਨਾਮ ਦਾ ਕਾਫੀ ਹੈ ਇਕ ਅੱਖਰ,

ਸਾਈਆਂ ਚਾਨਣਾ ਮੈਂਡੜਾ ਰਾਹ ਕਰਦਾ।

    

Related Blogs

   

…

Continue

Added by JASDEEP GILL on June 23, 2011 at 6:00pm — No Comments

ਮਾਂ ਪਾਵੀਂ ਨਾ ਵਿਛੋੜੇ ਨੀ, ਨਾ ਮੰਗਾਂ ਹਾਥੀ ਘੋੜੇ ਨੀ। ਮੈਂ ਮੰਗਾਂ ਜੂਨ ਉਧਾਰੀ ਨੀਂ ਮੈਂ ਤੇਰੀ ਧੀ ਪਿਆਰੀ ਨੀ... ਮਾਏ ਨਾ ਮੈਨੂੰ ਮਾਰੀਂ ਨੀ,

ਹਾਏ ਨਾ ਮੈਨੂੰ ਮਾਰੀਂ ਨੀਂ

ਮੈਂ ਤੇਰੀ ਧੀ ਪਿਆਰੀ ਨੀ।

 

ਮੇਰੇ ਕੂਲੇ ਕੂਲੇ ਅੰਗ ਅਜੇ,

ਇਹ ਸਹਿੰਦੇ ਨਾ ਨੀ ਸੰਦ ਅਜੇ।

ਹਾਏ ਨਾ ਚਲਾਈਂ ਆਰੀ ਨੀਂ

ਮੈਂ ਤੇਰੀ ਧੀ ਪਿਆਰੀ ਨੀ...

 

ਮਾਂ ਪਾਵੀਂ ਨਾ ਵਿਛੋੜੇ ਨੀ,

ਨਾ ਮੰਗਾਂ ਹਾਥੀ ਘੋੜੇ ਨੀ।

ਮੈਂ ਮੰਗਾਂ ਜੂਨ ਉਧਾਰੀ ਨੀਂ

ਮੈਂ ਤੇਰੀ ਧੀ ਪਿਆਰੀ ਨੀ...

 

ਤੂੰ ਨਾ ਕਰ ਐਵੇਂ ਹਰਖ਼ ਨੀ,

ਧੀ ਪੁੱਤ ਵਿਚ ਕੁਈ ਫ਼ਰਕ ਨੀ।

ਇਹ ਦਾਤਾਂ ਨੇ ਕਰਤਾਰੀ ਨੀਂ

ਮੈਂ ਤੇਰੀ ਧੀ ਪਿਆਰੀ ਨੀ...

 

ਧੀ ਮਾਂ ਦੀ ਹੁੰਦੀ ਲੱਜ ਨੀ,

ਬਾਬਲ ਦੀ ਚਿੱਟੀ ਪੱਗ ਨੀ।

ਵੀਰਾਂ ਦੀ ਸਾਕਾਚਾਰੀ…

 

Continue

Added by JASDEEP GILL on June 23, 2011 at 6:00pm — 4 Comments

The firs work light t two cities Ushimata: Sunshine City, 7 months soared 541 percent The firs work light t two cities Ushimata: Sunshine City, 7 months soared 541 percent

 

Although results are still optimistic about the results far from satisfactory in the first half, the perfor wo work light rk light mance of the second half Shuijingfang still work light confident the second half of the company's high-end cocktail party is expected work light manufacturers

to change for the… Continue

Added by sdfg20 on June 22, 2011 at 10:38pm — No Comments

West Pha wire stripper rmaceutical Materials Beijing won the national subsidy fund new West Pha wire stripper rmaceutical Materials Beijing won the national subsidy fund new

 

(Wu Qian) Performance: improve the profitability of the industry trend is clearly in addition to the lower valuation, the support fund of wir wire stripper e stripper confidence in the banking sector banking stocks a wire stripper lso showed improved profitability trends.

Currently Moutai facing the pressure of technology, w … Continue

Added by sdfg20 on June 22, 2011 at 10:21pm — No Comments

Hurrican wholesale wedding dress e Housing prices three quarterly net profit rose 164.18% Asia Stan Hurrican wholesale wedding dress e Housing prices three quarterly net profit rose 164.18% Asia Standard Construction

 

The reporter called the other large construction machinery plant in the responsible per wholes wholesale wedding dress ale wedding dress son, the person said in surpri wholesale wedding dress se, "Ordnance Industry Group as a large-scale military ent wholesale wedding… Continue

Added by sdfg20 on June 22, 2011 at 9:56pm — No Comments

9 Civil colliers fantaisie Aviation opened corruption involved in the storm, said China Southern Ch 9 Civil colliers fantaisie Aviation opened corruption involved in the storm, said China Southern Chairman of the normal operation

 

Changsha, Hunan Province newspaper News Today is Zoomlion shares (000,1 colli colliers fantaisie ers fantaisie 57, stock it) the 10th anniversary o colliers fantaisie f listing, if you buy 10 years ago when the c colliers… Continue

Added by sdfg20 on June 22, 2011 at 9:31pm — No Comments

ਆ ਯਾਰਾ ਤੈਨੂ ਇੱਕ ਬਾਤ ਸੁਣਾਵਾ ਆ ਯਾਰਾ ਤੈਨੂ ਇੱਕ ਬਾਤ ਸੁਣਾਵਾ,

 

ਦਿਲ ਕਰੇ ਜ਼ਿੰਦਗੀ ਤੇਰੇ ਨਾਮੇ ਲਾਵਾ,

 

ਜਦ ਹੋਵੇ ਤੂ ਅਖੀਆਂ ਤੋਂ ਦੂਰ,

 

ਮੈਂ ਬੇਵੱਸ ਜਿਹਾ ਚੈਨ ਕਿਤੇ ਨਾ ਪਾਵਾਂ,

 

ਹਰ ਵੇਲੇ ਅਖੀਆਂ ਦੇ ਸਾਵੇ ਤੂ ਰਹੇ,

 

ਕਿਸਮਤ ਕੋਲੋ ਐਨਾ ਹੀ ਮੈਂ ਚਾਹਵਾਂ,

 

ਤੇਰੀ ਖੈਰ ਸਦਾ ਮੰਗੀ ਹੈ,

 

ਮੇਰੇ ਆਉਂਦੇ ਜਾਂਦੇ ਸਾਹਵਾਂ,

 

ਦੁਖ ਸੁਖ ਜ਼ਿੰਦਗੀ ਦਾ ਅਟੁੱਟ ਹਿੱਸਾ ਨੇ,

 

ਹਰ ਮੋੜ ਤੇ ਤੇਰਾ ਹਮਸਾਇਆ ਮੈਂ ਬਣ ਜਾਵਾ,

 

ਰੱਬ ਕਰੇ ਜ਼ਿੰਦਗੀ ਦੀਆ ਰਾਹ੍ਵਾ,

 

♥╬«ਪੂਰਣਿਮਅਰਸ਼♥╬… Continue

Added by ਰਾਜ ਸਿਧੂ ਜੱਟ on June 22, 2011 at 6:30am — 5 Comments

ਮਾਵਾਂ ਠੰਡੀਆਂ ਛਾਵਾਂ ਮਾਵਾਂ ਠੰਡੀਆਂ ਛਾਵਾਂ , ਛਾਵਾਂ ਬਾਪੂ ਦੇ ਸਿਰ ਮਾਣੀਏ ..ਸਿਰ ਹੱਥ ਰਹੈ ਜੇ ਬਾਪੂ ਦਾ ਤੇ ਦੁੱਖ ਕਦੇ ਨਾ ਜਾਣੀਏ ... ਮਾਵਾਂ ਠੰਡੀਆਂ ਛਾਵਾਂ , ਛਾਵਾਂ ਬਾਪੂ ਦੇ ਸਿਰ ਮਾਣੀਏ

ਮੰਨਿਆ ਬਾਪੂ ਮਾਤਾ ਜਿੰਨਾ ਕਦੇ ਪਿਆਰ ਜਿਤੋੰਦਾ ਨਹੀ ...ਪਰ ਮਾਪਿਆ ਨਾਲੋ ਵੱਧ ਕੇ ਕੋਈ , ਜੱਗ ਤੇ ਚਾਹੁੰਦਾ ਨਹੀ ...

ਬੱਸ ਇੱਕੋ ਗੱਲ ਮੇਰਾ ਬਾਪੂ ਆਖੇ , ਨਿੱਤ ਫਰਮਾਉਂਦਾ ਨਹੀ ....ਵਾਹੀ ਨਾਲੋ ਪੜਾਈ ਚੰਗੀ , ਤੂੰ ਗੱਲ ਪੱਲੇ ਕਿਓ ਪਾਉਂਦਾ ਨਹੀ ...mood off ਹੋਵੇ ਜੇ ਬਾਪੂ ਦਾ , ਤਾਂ ਚੁੱਪ ਭਲੀ ਹੀ ਜਾਣੀਏ ...

ਮਾਵਾਂ ਠੰਡੀਆਂ ਛਾਵਾਂ , ਛਾਵਾਂ ਬਾਪੂ ਦੇ ਸਿਰ ਮਾਣੀਏ ..ਸਿਰ ਹੱਥ ਰਹੈ ਜੇ ਬਾਪੂ ਦਾ ਤੇ ਦੁੱਖ ਕਦੇ ਨਾ ਜਾਣੀਏ… Continue

Added by HaRmEeT SiNgH on June 21, 2011 at 12:00pm — No Comments

ਬੋਲ ਫਕੀਰਾ ਓ ਅੱਲਾ ਹੀ ਅੱਲਾ ਬੋਲ ਫਕੀਰਾ ਓ ਅੱਲਾ ਹੀ ਅੱਲਾ,ਬੋਲ ਫਕੀਰਾ ਓ ਅੱਲਾ ਹੀ ਅੱਲਾ,

ਜਿੱਤਣ ਵਾਲੀ ਸਾਰੀ ਦੁਨੀਆਂ,ਹਾਰਣ ਵਾਲਾ ਕੱਲਾ,ਹਾਰਣ ਵਾਲਾ ਕੱਲਾ...

ਬੋਲ ਫਕੀਰਾ ਅੱਲਾ ਹੀ ਅੱਲਾ,ਬੋਲ ਫਕੀਰਾ ਓ ਅੱਲਾ ਹੀ ਅੱਲਾ,

ਦੁਨੀਆਂ ਦਾ ਹਰ ਬੰਦਾ ਮੰਗਤਾ,ਕੋਈ ਮਾੜਾ ਮੰਗਤਾ,ਕੋਈ ਚੰਗਾ ਮੰਗਤਾ,

ਕੋਈ ਪੁੱਤ ਮੰਗੇ,ਕੋਈ ਦੁੱਧ ਮੰਗੇ,ਕੋਈ ਰਿਧੀਆਂ-ਸਿਧੀਆਂ ਬੁੱਤ ਮੰਗੇ,

ਕੋਈ ਯਾਰ ਮੰਗੇ,ਕੋਈ ਪਿਆਰ ਮੰਗੇ,ਕੋਈ ਗਹਿਣੇ ਹਾਰ ਸ਼ਿਗਾਰ ਮੰਗੇ,

ਕੋਈ ਨਕਦੀ ਕੋਈ ਉਧਾਰ ਮੰਗੇ,ਕੋਈ ਡੁਬਦੀ ਬੇੜੀ ਪਾਰ ਮੰਗੇ

ਮੰਗਣ ਵਾਲੀ ਸਾਰੀ ਦੁਨੀਆਂ,ਦੇਵਣ ਵਾਲਾ ਕੱਲਾ,ਦੇਵਣ ਵਾਲਾ ਕੱਲਾ,

ਬੋਲ ਫਕੀਰਾ ਓ ਅੱਲਾ ਹੀ ਅੱਲਾ,ਬੋਲ ਫਕੀਰਾ ਓ… Continue

Added by HaRmEeT SiNgH on June 21, 2011 at 12:00pm — No Comments

ਹਰ ਇੱਕ ਮਾਂ ਮੰਗਦੀ ਹੈ ਦੁਆਵਾਂ ਹਰ ਇੱਕ ਮਾਂ ਮੰਗਦੀ ਹੈ ਦੁਆਵਾਂ....ਹਰ ਇੱਕ ਪਿਉ ਕਰਦਾ ਅਰਦਾਸ....ਔਲਾਦ ਬਨਜੇ ਇੱਕ ਸਹਾਰਾ....ਪੂਰੀ ਕਰਦੇ ਹਰ ਇੱਕ ਆਸ....ਜੇ ਪਲਿਆ ਲਾਡ ਪਿਆਰ ਦੇ ਨਾਲ ਰੱਖਿਆ ਜਨੂੰ ਅਸੀਂ ਸੰਭਾਲ.....ਕਰੇ ਉਹ ਨਾਮ ਰੌਸ਼ਨ ਸਾਡਾ....ਬੁਜਾਦੇ ਦਿਲ ਦੀ ਹਰ ਇੱਕ ਪਿਆਸ....ਹਰ ਇੱਕ ਮਾਂ ਮੰਗਦੀ ਹੈ ਦੁਆਵਾਂ....ਹਰ ਇੱਕ ਪਿਉ ਕਰਦਾ ਅਰਦਾਸ...

Added by HaRmEeT SiNgH on June 21, 2011 at 11:58am — No Comments

Great indian

Camera: Mamiya 6 75mm f/3.5

Film: Reflx Lab 200T 120 Vision 3 Kodak (expired)

2 4 5 6 7 ••• 79 80