View allAll Photos Tagged gurbanitimeline

“ਅੰਧੀ ਨਾਮੁ ਨ ਚੇਤਈ ਸਭ ਬਾਧੀ ਜਮਕਾਲਿ ॥”

andhi nām n chētai sabh bādhī jamakāl .

The spiritually blind do not even think of the Naam ; they are all bound and gagged by the Messenger of Death .

ਜਮਕਾਲਿ = ਜਮ ਕਾਲ ਨੇ , ਆਤਮਕ ਮੌਤ ਨੇ ।

( ਮਾਇਆ ਦੇ ਮੋਹ ਵਿਚ ) ਅੰਨ੍ਹੀ ਹੋਈ ਲੁਕਾਈ ਪਰਮਾਤਮਾ ਦਾ ਨਾਮ ਨਹੀਂ ਸਿਮਰਦੀ ( ਸਿਮਰਨ - ਹੀਨ ਲੁਕਾਈ ਨੂੰ ) ਆਤਮਕ ਮੌਤ ਨੇ ਆਪਣੇ ਬੰਧਨਾਂ ਵਿਚ ਬੰਨ੍ਹਿਆ ਹੁੰਦਾ ਹੈ ।

Wishing on this auspicious day that your life is full of golden days with the Guru's blessing. Happy Guru Nanak Jayanti!

On the martyrdom day of Guru Tegh Bahadur Sahib👏, let’s remember his sacrifices and a tribute to Guru Tegh Bahadur Ji.💫

#tegbahadur #wahegurumeharkare #gurugranthsahib #gurbani #khalsa #punjab #satnamwaheguru #ji #waheguruji #goldentemple #gurunanakdevji #gurugranthsahibji #amritsar #sikhism #punjabi #gurugobindsinghji #darbarsahib #gurbanitimeline #sikhi #sikh #Singh #wmk #Lumani #schuco #premium #partner

Satguru Nanak appeared, the fog disappeared and the world became light.

As the sun rises, the stars appear, the darkness is gone.

Winda India team wishes you all a Happy Gurpurab.

#Gurpurab#gurpurab2022 #gurugobindsinghjii #Khalistan #goldentempleamritsar #khalsapanth #bhindrawale #gurbanitimeline #gurudwarabanglasahib #hazursahib #sikhworld #sadapunjab

  

ਸਭੁ ਕਿਛੁ ਤੇਰਾ ਤੂ ਪ੍ਰਭੁ ਮੇਰਾ ਮੇਰੇ ਠਾਕੁਰ ਦੀਨ ਦਇਆਲਾ ॥

 

ਅਰਥ:-ਹੇ ਮੇਰੇ ਪ੍ਰਭੂ ! ਹੇ ਮੇਰੇ ਠਾਕੁਰ ! , ਹੇ ਦੀਨਾਂ ਉਤੇ ਦਇਆ ਕਰਨ ਵਾਲੇ !ਹਰੇਕ ਦਾਤ ( ਅਸੀਂ ਜੀਵਾਂ ਨੂੰ ) ਤੇਰੀ ਹੀ ਬਖ਼ਸ਼ੀ ਹੋਈ ਹੈ ।

 

Everything is Yours ; You are my God , O my Lord and Master , Merciful to the meek .