View allAll Photos Tagged akshaykumar
MoviezAddA Watch the Official Hindi HD trailer of the latest Bollywood Film of 2014, 'Its Entertainment' starring Akshay Kumar & Tamannaah Bhatia.
www.moviezadda.com/movies/its-entertainment/trailers/vide...
Check updates on Entertainment Review, Entertainment Movie Review, Entertainment Hindi Movie Review, Bollywood Movie Entertainment Review and Rating, Entertainment Movie Stills, Entertainment Movie Trailers, Videos, Gallery, Wallpapers and more on morningcable.com
Bollywood actor Akshay Kumar during Bramhakumari Sakhi Minithon 2015 in Mumbai, India on February 1, 2015. (Akshay Shringare/SOLARIS IMAGES)
Akshay Kumar , Sidharth Malhotra , Jacqueline Fernandez & Jaey Gajera together to Promote Indian action-drama film Brothers. Film is Now Running Successfully World Wide. Visit your nearest cinemas today.
#AkshayKumar #SidharthMalhotra #Brothers #JacquelineFernandez #JaeyGajera #JackieShroff #KaranMalhotra #KaranJohar #EndemolIndia #HirooYashJohar #BloodAgainstBlood #CliffDorfman #Warrior #DharmaProductions #LionsgateFilms #FoxStarStudios
Check updates on Entertainment Review, Entertainment Movie Review, Entertainment Hindi Movie Review, Bollywood Movie Entertainment Review and Rating, Entertainment Movie Stills, Entertainment Movie Trailers, Videos, Gallery, Wallpapers and more on morningcable.com
ਵੋਟ ਨਾਂ ਪਾਉਣ ਦੇ ਮਾਮਲੇ ਤੇ ਸਵਾਲ ਪੁੱਛਣ ਕਨੇਡੀਅਨ ਅਕਸ਼ੈ ਕੁਮਾਰ ਨੂੰ ਆਇਆ ਗੁੱਸਾ - ਕੁਝ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗ਼ੈਰ ਸਿਆਸੀ ਇੰਟਰਵਿਊ ਕਰਕੇ ਸੁਰਖੀਆਂ ’ਚ ਆਏ ਬੌਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਅੱਜ ਵੋਟ ਪਾਉਣ ਵਾਲਿਆਂ ’ਚ ਦਿਖਾਈ ਨਹੀਂ ਦਿੱਤੇ। ਇੰਜ ਜਾਪਦਾ ਹੈ ਕਿ ਉਨ੍ਹਾਂ ਵੋਟ ਨਹੀਂ ਪਾਈ। ਉਂਜ ਉਨ੍ਹਾਂ ਦੀ ਪਤਨੀ ਟਵਿੰਕਲ ਖੰਨਾ ਨੇ ਜੁਹੂ ਦੇ ਪੋਲਿੰਗ ਬੂਥ ’ਤੇ ਆਪਣੀ ਵੋਟ ਭੁਗਤਾਈ ਪਰ ਅਕਸ਼ੈ ਉਨ੍ਹਾਂ ਨਾਲ ਨਜ਼ਰ ਨਹੀਂ ਆਏ। ਅਕਸ਼ੈ ਦੇ ਤਰਜਮਾਨਾਂ ਨੂੰ ਇਸ ਸਬੰਧੀ ਸਵਾਲ ਭੇਜੇ ਗਏ ਪਰ ਉਨ੍ਹਾਂ ਦਾ ਕੋਈ ਜਵਾਬ ਨਹੀਂ ਮਿਲਿਆ। ਟਵਿੱਟਰ ’ਤੇ ਪੱਤਰਕਾਰ ਰਾਣਾ ਅਯੂਬ ਅਤੇ ਹੋਰਾਂ ਨੇ ਅਕਸ਼ੈ ਦੀ ਗ਼ੈਰ ਹਾਜ਼ਰੀ ’ਤੇ ਟਿੱਪਣੀਆਂ ਵੀ ਕੀਤੀਆਂ।
ਕਈ ਵਰ੍ਹਿਆਂ ਪਹਿਲਾਂ ਇੱਕ ਭਾਰਤੀ ਸੇਠ ਨਾਲ ਮੁਲਾਕਾਤ ਹੋਈ ਸੀ। ਸਜਿਆ-ਧਜਿਆ ਨੌਜਵਾਨ ਆਦਮੀ, ਮੈਂ ਪੁੱਛਿਆ ਕੀ ਕਰਦੇ ਹੋ?ਉਨ੍ਹਾਂ ਨੇ ਦੱਸਿਆ ਕਿ ਉਹ ਫਿਲਮਾਂ ਬਣਾਉਂਦਾ ਹੈ। ਮੈਂ ਕਿਹਾ, “ਪ੍ਰੋਡਿਊਸਰ ਹੋ।” ਉਸ ਨੇ ਵੱਡੀ ਜਿਹੀ ਕੰਪਨੀ ਦਾ ਨਾਮ ਦੱਸਿਆ ਤੇ ਕਿਹਾ ਜਿਹੜੇ ਪ੍ਰੋਡਿਊਸਰ ਫਿਲਮਾਂ ਬਣਾਉਂਦੇ ਹਨ ਮੈਂ ਉਨ੍ਹਾਂ ‘ਤੇ ਪੈਸਾ ਲਗਾਉਂਦਾ ਹਾਂ। ਮੈਂ ਕਿਹਾ ਕਿ ਤੁਹਾਨੂੰ ਤਾਂ ਬੜੀਆਂ ਸਕ੍ਰਿਪਟਾਂ ਪੜ੍ਹਣੀਆਂ ਪੈਂਦੀਆਂ ਹੋਣਗੀਆਂ ਹਨ ਕਿਉਂਕਿ ਹਰ ਤੀਜਾ ਆਦਮੀ ਆਈਡੀਆ ਲਈ ਘੁੰਮਦਾ ਹੈ।ਉਸ ਨੇ ਕਿਹਾ ਕਿ ਕੰਮ ਤਾਂ ਗੁੰਝਲਦਾਰ ਹੈ ਪਰ ਮੈਂ ਇਸ ਦਾ ਸਿੱਧਾ ਜਿਹਾ ਫਾਰਮੂਲਾ ਬਣਾਇਆ ਹੈ।ਮੈਂ ਪੁੱਛਿਆ, “ਉਹ ਕੀ?” ਉਸ ਨੇ ਕਿਹਾ ਪ੍ਰੋਡਿਊਸਰ ਉਸ ਕੋਲ ਸਕ੍ਰਿਪਟ ਲੈ ਕੇ ਆਉਂਦਾ ਹੈ, ਉਹ ਪੜ੍ਹਦਾ ਨਹੀਂ ਬਲਿਕ ਸਿੱਧਾ ਪੁੱਛ ਲੈਂਦਾ ਹਾਂ। ਕੀ ਇਸ ਫਿਲਮ ਵਿੱਚ ਅਕਸ਼ੈ ਕੁਮਾਰ ਹੈ? ਜੇਕਰ ਉਹ ਕਹੇ ਕਿ ਹੈ ਤਾਂ ਉਹ ਕਹਿੰਦਾ ਹੈ ਇਹ ਲਉ ਪੈਸਾ ਅਤੇ ਜਾ ਕੇ ਫਿਲਮ ਬਣਾਉ। ਜੇ ਪ੍ਰੋਡਿਊਸਰ ਕਹੇ ਕਿ ਫਿਲਮ ‘ਚ ਅਕਸ਼ੈ ਕੁਮਾਰ ਕੋਈ ਨਹੀਂ ਹੈ ਤਾਂ ਮੈਂ ਕਹਿੰਦਾ ਘਰ ਜਾਉ ਤੇ ਇਸ ਫਿਲਮ ਵਿੱਚ ਜਦੋਂ ਅਕਸ਼ੈ ਕੁਮਾਰ ਪਾਉਗੇ ਤਾਂ ਵਾਪਸ ਮੇਰੇ ਕੋਲ ਆ ਜਾਣਾ। ਕਹਿਣ ਲੱਗਾ ਇਹ ਫਾਰਮੂਲਾ ਅਜੇ ਤੱਕ ਤਾਂ ਕਾਫੀ ਕਾਮਯਾਬ ਚੱਲ ਰਿਹਾ ਹੈ। ਮੈਂ ਸਮਝਿਆ ਕਿ ਸੇਠ ਐਵੇਂ ਮੇਰੇ ਨਾਲ ਮਖੌਲ ਕਰ ਰਿਹਾ ਪਰ ਪਿਛਲੇ ਦਿਨਾਂ ਮੈਂ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਸਾਬ੍ਹ ਦਾ ਅਕਸ਼ੈ ਕੁਮਾਰ ਨਾਲ ਇੰਟਰਵਿਊ ਦੇਖਿਆ ਤੇ ਇੰਝ ਜਾਪਿਆ ਕਿ ਇਹ ਫਾਰਮੂਲਾ ਮੋਦੀ ਕੋਲ ਵੀ ਹੁਣ ਪਹੁੰਚ ਗਿਆ।ਮੋਦੀ 5 ਸਾਲ ਵਜ਼ੀਰ-ਏ-ਆਜ਼ਮ ਰਹੇ ਪਰ ਇਸ ਦੌਰਾਨ ਕੋਈ ਪ੍ਰੈੱਸ ਕਾਨਫਰੰਸ ਨਹੀਂ ਕੀਤੀ ਅਤੇ ਹੁਣ ਚੋਣਾਂ ਦੇ ਐਨ ਦਰਮਿਆਨ ਇੱਕ ਲੰਬਾ ਇੰਟਰਵਿਊ ਉਹ ਵੀ ਅਕਸ਼ੈ ਕੁਮਾਰ ਨੂੰ , ਨਾਲਹੀ ਇਹ ਵੀ ਦਾਅਵਾ ਕਿ ਇਹ ਇੰਟਰਵਿਊ ਗ਼ੈਰ-ਸਿਆਸੀ ਹੈ।ਦੁਨੀਆਂ ਦੀਆਂ ਸਭ ਤੋਂ ਵੱਡੀਆਂ ਚੋਣਾਂ ਦਰਮਿਆਨ ਇੰਟਰਵਿਊ ਦੇਣਾ ਅਤੇ ਕਹਿਣਾ ਕਿ ਇਹ ਗ਼ੈਰ-ਸਿਆਸੀ ਹੈ, ਇਹ ਤਾਂ ਠੀਕ ਇੰਝ ਹੈ ਜਿਵੇਂ ਕਿਹਾ ਜਾਵੇ ਕਿ ਹਿੰਦੁਸਤਾਨ-ਪਾਕਿਸਤਾਨ ਦਾ ਦੋਸਤਾਨਾ ਮੈਚ ਨਾ ਕਰਾ ਲਈਏ ਜਾਂ ਇੱਕ ਪੁਰ-ਅਮਨ ਜਿਹੀ ਜੰਗ ਨਾ ਹੋ ਜਾਵੇ ਜਾਂ ਇੱਕ ਪੁਰ-ਸਕੂਨ ਜਿਹਾ, ਪੋਲਾ ਜਿਹਾ ਕਤਲ-ਏ-ਆਮ ਨਾ ਕਰ ਦਈਏ। ਲਾਹੌਰ ਵਾਲੇ ਇਸ ਮੌਕੇ ਆਖਦੇ ਨੇ, “ਐਡਾ ਆਇਆ ਗ਼ੈਰ-ਸਿਆਸੀ।”
ਮੈਂ ਇੰਨਾ ਸਿਆਸੀ ਇੰਟਰਵਿਊ ਨਹੀਂ ਦੇਖਿਆ, ਜਿਸ ‘ਚ 5 ਸਾਲ ਹਕੂਮਤ ਕਰਨ ਤੋਂ ਬਾਅਦ ਬੰਦਾ ਕਹਿ ਰਿਹਾ ਹੋਵੇ, “ਮੇਰੀ ਸਿਆਸਤ ਨੂੰ ਭੁੱਲ ਜਾਉ, ਮੇਰੀ ਮਾਹਤੜ ਸ਼ਕਲ ਦੇਖੋ। ਇਹ ਯਾਦ ਰੱਖੋ ਕਿ ਮੈਂ ਗਰੀਬ ਦਾ ਬਾਲ ਸੀ, ਮੈਂ ਤਾਂ ਅੰਬ ਚੂਪਦਾ-ਚੂਪਦਾ ਤੁਰਿਆ ਸੀ ਤੇ ਵਜ਼ੀਰ-ਏ-ਆਲਮ ਬਣ ਗਿਆ, ਮੈਨੂੰ ਵੋਟ ਦੇ ਦੋ।ਮੈਂ ਤਾਂ ਮੋਢੇ ‘ਤੇ ਥੈਲਾ ਪਾ ਕੇ ਇਕੱਲਾ ਹੀ ਦੇਸ ਦੀ ਸੇਵਾ ਕਰਨ ਚੱਲਿਆ ਸੀ, ਪਤਾ ਨਹੀਂ ਵਜ਼ੀਰ-ਏ-ਆਲਮ ਕਿੰਨੇ ਬਣਾ ਦਿੱਤਾ। ਮੇਰਾ ਤਾਂ ਕੋਈ ਬੈਂਕ ਅਕਾਊਂਟ ਵੀ ਨਹੀਂ ਹੁੰਦਾ ਸੀ। ਮੈਂ ਵੀ ਤੁਹਾਡੇ ਵਾਂਗ ਹੀ ਮਿੱਠੇ ਲਤੀਫੇ ਸੁਣਾ ਸਕਦਾ।ਲਓ, ਸੁਣੋ, ਜਦੋਂ ਤੋਂ ਮੈਂ ਵਜ਼ੀਰੇ-ਏ-ਆਜ਼ਮ ਬਣਿਆ ਹਾਂ, ਤੁਹਾਡੇ ਲਈ ਇੰਨੀ ਮਿਹਨਤ ਕਰਦਾ ਕਿ ਮਾਂ ਨਾਲ ਵੀ ਉਠਣ ਬੈਠਣ ਦਾ ਟਾਈਮ ਨਹੀਂ ਮਿਲਇੱਥੇ ਕਿਸੇ ਲਾਹੌਰੀਏ ਨੇ ਫਿਰ ਕਹਿਣਾ ਸੀ ਕਿ ਜਿਹੜਾ ਮਾਂ ਦਾ ਨਾ ਹੋਇਆ ਉਸ ਨੇ ਕਿਸ ਦਾ ਹੋਣਾ ਸੀ।ਪੂਰੇ ਇੰਟਰਵਿਊ ‘ਚ ਬਗ਼ੈਰ ਵੋਟ ਮੰਗਿਆ ਮੋਦੀ ਵੋਟ ਮੰਗਦਾ ਰਿਹਾ ਸੀ ਕਿ ਜੇ ਮੇਰੀ ’55 ਇੰਚ ਦੀ ਛਾਤੀ’ ਨੂੰ ਵੋਟ ਨਹੀਂ ਦੇਣਾ, ਜੇਕਰ ਮੇਰਾ ਧਰਮ ਦੇ ਨਾਲ ਯੁੱਧ ਪਸੰਦ ਨਹੀਂ, ਜੇਕਰ ਮੇਰੇ ਪਾਕਿਸਤਾਨੀ ਵਿਰੋਧੀ ਹੋਣ ‘ਤੇ ਕੋਈ ਸ਼ੱਕ ਹੈ ਤਾਂ ਫਿਰ ਵੀ ਗਰੀਬ ਦਾ ਬਾਲ ਸਮਝ ਕੇ ਹੀ ਵੋਟ ਦੇ ਦਿਉ। ਮੇਰੇ ਨਾਲ ਦੇਖੋ ਕੌਣ ਬੈਠਾ ਹੈ, ਅਕਸ਼ੈ ਕੁਮਾਰ। ਉਹ 50 ਸਾਲ ਤੋਂ ਵੱਧ ਦਾ ਹੋ ਗਿਆ ਹੈ, ਹੁਣ ਵੀ ਜੇਕਰ ਹਾਈ ਸਕੂਲ ਦੇ ਮੁੰਡੇ ਦੀ ਵਰਦੀ ਪਾ ਕੇ ਪਰਦੇ ‘ਤੇ ਆ ਜਾਵੇ ਤਾਂ ਤੁਸੀਂ ਤਾੜੀਆਂ ਮਾਰਦੇ ਹੋ ਅਤੇ ਫਿਲਮ ਸੁਪਰਹਿੱਟ ਹੋ ਜਾਂਦੀ ਹੈ। ਮੇਰਾ ਨਹੀਂ ਤਾਂ ਇਸ ਦਾ ਹੀ ਖ਼ਿਆਲ ਕਰ ਲਉ। ਅਕਸ਼ੈ ਕੁਮਾਰ ਪੂਰੇ ਇੰਟਰਵਿਊ ‘ਚ ਮੋਦੀ ਨੂੰ ਕਦੇ ਪਿਆਰ ਨਾਲ ਅਤੇ ਕਦੇ ਸ਼ਰਮਾ ਕੇ ਇੰਝ ਦੇਖਦੇ ਜਿਵੇਂ ਇੱਕ ਫਿਲਮ ‘ਚ ਰਵੀਨਾ ਟੰਡਨ ਨੂੰ ਦੇਖ ਰਹੇ ਸਨ।ਮੈਨੂੰ ਫਿਲਮ ਦਾ ਨਾਮ ਯਾਦ ਆ ਗਿਆ, ‘ਮੋਹਰਾ’। ਮੈਨੂੰ ਲੱਗ ਰਿਹਾ ਸੀ ਕਿ ਹੁਣੇ ਇਹ ਸਿਰ ‘ਤੇ ਰੁਮਾਲ ਬੰਨ੍ਹ ਕੇ ਮੋਦੀ ਦਾ ਹੱਥ ਫੜ੍ਹ ਕੇ ਗਾਉਣ ਲੱਗਣਗੇ, “ਤੂੰ ਚੀਜ਼ ਬੜੀ ਹੈ ਮਸਤ-ਮਸਤ।”ਜੇਕਰ ਉਹ ਸੱਚਮੁੱਚ ਗਾ ਦਿੰਦੇ ਤਾਂ ਮੈਂ ਇਸ ਨੂੰ ਸੱਚਮੁੱਚ ਗ਼ੈਰ-ਸਿਆਸੀ ਮੰਨ ਲੈਂਦਾ। ਮੋਦੀ ਨੇ ‘ਮਨ ਕੀ ਬਾਤ’ ਨਾਮ ਨਾਲ ਭਾਸ਼ਣ ਤਾਂ ਵੱਡੇ-ਵੱਡੇ ਦਿੰਦੇ ਰਹੇ ਹਨ। ਲੋਕਾਂ ਨੂੰ ‘ਮਨ ਕੀ ਬਾਤ’ ਕਰਨ ਦਾ ਮੌਕਾ ਤਾਂ 5 ਸਾਲ ਬਾਅਦ ਹੀ ਮਿਲਦਾ ਹੈ। ਇੱਥੋਂ ਦੇ ਕਰਾਚੀ ਦੇ ਮੁਹਾਵਰੇ ਮੁਤਾਬਕ ‘ਮੋਦੀ ਤਾਂ ਖ਼ੁਦ ਹੀ ਇੱਕ ਪੂਰੀ ਫਿਲਮ ਹੈ।’ ਹੁਣ ਉਨ੍ਹਾਂ ਨੇ ਇਸ ਵਿੱਚ ਅਕਸ਼ੈ ਕੁਮਾਰ ਨੂੰ ਵੀ ਪਾ ਲਿਆ ਹੈ। ਸੇਠ ਦੇ ਫਾਰਮੂਲੇ ਮੁਤਾਬਕ ਫਿਲਮ ਹਿੱਟ ਹੋਣੀ ਚਾਹੀਦੀ ਹੈ, ਬਾਕੀ ਤਾਂ ਵੋਟਰਾਂ ਦੀਆਂ ਮਨਮਰਜ਼ੀਆਂ। ਰੱਬ ਰਾਖਾ।
www.punjabspectrum.com/?p=9902
#AkshayKumar
Akshay Kumar , Sidharth Malhotra , Jacqueline Fernandez & Jaey Gajera together to Promote Indian action-drama film Brothers. Film is Now Running Successfully World Wide. Visit your nearest cinemas today.
#AkshayKumar #SidharthMalhotra #Brothers #JacquelineFernandez #JaeyGajera #JackieShroff #KaranMalhotra #KaranJohar #EndemolIndia #HirooYashJohar #BloodAgainstBlood #CliffDorfman #Warrior #DharmaProductions #LionsgateFilms #FoxStarStudios
HIMCOM Students covered the press conference of Bollywood movie ‘PADMAN'. It features Akshay Kumar, Sonam Kapoor and Radhika Apte in lead roles; this movie has come with the concept of menstrual hygiene in rural India. PADMAN is the story of Arunachalam who invented low-cost sanitary pads. #HIMCOM #PADMAN #akshaykumar #sonamkapoor #radhikaapte #directorR.Balki #realpadman #arunachalammuruganantham #PVRplaza #cp #New_Delhi #Best_Media_College #BMC #MMC #Course #reporting #journalism #photography #Heritage_institute_of_management_and_communication
Adah Sharma Photos & Stills Gallery
Source : www.bharatstudents.com/cafebharat/photo_gallery_3-Hindi-A...