Back to photostream

Feeling proud as Punjab bagged two prestigious AWARDS - Sukhbir Singh Badal

ਇਹ ਇੱਕ ਧੁੱਪ ਦੀ ਕਹਾਣੀ ਹੈ ਜਿਹੜੀ ਕਿ ਸੁਪਨੇ ਦੇ ਨਾਲ ਸ਼ੁਰੂ ਹੋਈ- ਇੱਕ ਅਜਿਹਾ ਸੁਪਨਾ ਜਿਸ ਦੇ ਹਰੇ ਇਨਕਲਾਬ ਦੀ ਕਹਾਣੀ ਪੰਜਾਬ 'ਚ ਲਿਖੀ ਗਈ, ਜੋ ਸੰਸਾਰ ਪੱਧਰ 'ਤੇ ਨਾਮਣਾ ਖੱਟ ਰਹੀ ਹੈ। ਪੰਜਾਬ ਸਰਕਾਰ ਦਾ ਸੂਬੇ ਵਿੱਚ ਸੂਰਜੀ ਊਰਜਾ ਇਨਕਲਾਬ ਲਿਆਉਣ ਦਾ ਸੁਪਨਾ ਜਿੱਥੇ ਜ਼ਿੰਦਗੀ ਸਾਫ਼ ਅਤੇ ਹਰੀ ਊਰਜਾ ਦੇ ਨਾਲ ਲਬਰੇਜ਼ ਹੋਵੇਗੀ ਅਤੇ ਜਿਹੜੀ ਹਕੀਕਤ ਵਿੱਚ ਹੋਰ ਵੀ ਜ਼ਿਆਦਾ ਖ਼ੂਬਸੂਰਤ ਹੋ ਰਹੀ ਹੈ। ਪੰਜਾਬ ਸਰਕਾਰ ਦੇ ਸੂਰਜੀ ਊਰਜਾ ਪ੍ਰਾਜੈਕਟ ਅਤੇ ਕੋਸ਼ਿਸ਼ਾਂ ਦੀ ਚਾਰ ਚੁਫ਼ੇਰੇ ਸ਼ਲਾਘਾ ਹੋ ਰਹੀ ਹੈ। ਅੱਜ ਸਾਨੂੰ ਪੰਜਾਬ ਲਈ ਹੋਰ ਮਾਣ ਮਹਿਸੂਸ ਹੋਇਆ ਹੈ, ਇੱਕ ਵਾਰ ਫ਼ੇਰ ਪੰਜਾਬ ਨੇ ਸੂਰਜੀ ਊਰਜਾ ਦੇ ਖੇਤਰ 'ਚ ਦੋ ਵੱਕਾਰੀ ਸਨਮਾਨ ਜਿੱਤੇ ਹਨ - ਸੂਰਜੀ ਛੱਤ 'ਚ ਸਰਵੋਤਮ ਸੂਬੇ ਦਾ ਅਤੇ ਸੂਰਜੀ ਛੱਤ (63 ਮੈਗਾਵਾਟ) ਲਈ ਪੇਡਾ ਸਰਵੋਤਮ ਨੋਡਲ ਏਜੰਸੀ ਦਾ। ਅੰਮ੍ਰਿਤਸਰ ਦੇ ਬਿਆਸ 'ਚ ਸੰਸਾਰ ਦੇ ਸਭ ਤੋਂ ਵੱਡੇ ਇੱਕ ਛੱਤ 'ਤੇ ਅਨੇਕਾਂ ਸੂਰਜੀ ਪਲਾਂਟ ਕਾਇਮ ਕਰਨ ਲਈ ਪੰਜਾਬ ਨੂੰ ਵਿਸ਼ੇਸ਼ ਸਨਮਾਨ ਨਾਲ ਨਿਵਾਜਿਆ ਗਿਆ। ਇਹ ਸਨਮਾਨ ਭਾਰਤ ਸਰਕਾਰ ਦੇ ਕੇਂਦਰੀ ਨਵ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ ਵੱਲੋਂ ਨਵੀਂ ਦਿੱਲੀ ਦੇ ਵਿਗਿਆਨ ਭਵਨ 'ਚ ਦਿੱਤੇ ਗਏ।

‪#‎PunjabSolarRevolution‬

Row after row of black shimmering solar panels tells the story of Punjab's glorious Green Energy Revolution which has put the state in the league of world's leading regions in harnessing sun's energy. What started with a small idea turned so big that Punjab now has world's largest solar rooftop. And along with that many awards and accolades in its kitty which shows that life in Punjab has been empowered with the cleaner and greener power. Feeling proud as Punjab bagged two prestigious AWARDS - Best State in Rooftop Solar & for PEDA Best State Nodal Agency in Rooftop Solar (63 MW). Punjab was also awarded a Special Award for Dera Beas World's largest rooftop solar plant on single roof in Beas, Amritsar. These Awards have been given by Ministry of New and Renewable Energy, Govt of India at Vigyan Bhawan, New Delhi.

In the pic, Mr Piyush Goyal, Minister of State with Independent Charge for Power, Coal and New & Renewable Energy, Government of India. awarding prize to Principal Secretary, New & Renewable energy Mr Anirudh Tewari, IAS & Dr Amarpal Singh, PCS, CEO, PEDA.

182 views
0 faves
0 comments
Uploaded on June 9, 2016