Back to photostream

Punjab government has successfully get 5 World Cup Kabaddi - Akali Dal

ਪੰਜਾਬੀਆਂ ਦੀ ਜਿੰਦ-ਜਾਨ ਮੰਨੀ ਜਾਂਦੀ ਮਾਂ ਖੇਡ ਕਬੱਡੀ ਨੂੰ ਕੌਡੀਆਂ ਤੋਂ ਕਰੋੜਾਂ ਤੱਕ ਪਹੁੰਚਾਉਣ ਦਾ ਜੇਕਰ ਕਿਸੇ ਨੂੰ ਸਿਹਰਾ ਜਾਂਦਾ ਹੈ ਤਾਂ ਉਹ ਹਨ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਜਿਹਨਾਂ ਦਾ ਇਹ ਸੁਪਨਾ ਸੀ ਕਿ ਕਬੱਡੀ ਸਿਰਫ਼ ਪੰਜਾਬੀਆਂ ਦੀ ਹੀ ਨਹੀਂ ਸਗੋਂ ਸਾਰੇ ਸੰਸਾਰ ਦੀ ਕੌਮਾਂਤਰੀ ਖੇਡ ਵਜੋਂ ਅੱਗੇ ਆਉਣੀ ਚਾਹੀਦੀ ਹੈ। ਹੁਣ ਤੱਕ ਪੰਜਾਬ ਸਰਕਾਰ ਸਫ਼ਲਤਾ ਨਾਲ 5 ਵਿਸ਼ਵ ਕਬੱਡੀ ਕੱਪ ਕਰਵਾ ਚੁੱਕੀ ਹੈ ਅਤੇ 6ਵੇਂ ਵਿਸ਼ਵ ਕਬੱਡੀ ਕੱਪ ਦਾ ਵੀ ਐਲਾਨ ਕੀਤਾ ਜਾ ਚੁੱਕਿਆ ਹੈ ਜਿਹੜਾ ਕਿ 3 ਤੋਂ 17 ਨਵੰਬਰ ਤੱਕ ਹੋਣ ਜਾ ਰਿਹਾ ਹੈ। #9DaystoGo #6thWorldCupKabaddi to begin from November 3rd.

11 views
0 faves
0 comments
Uploaded on October 26, 2016