Back to photostream

Punjab govt distributed millions of free bicycles for traveling convenience paradiam girls in government schools - Akali Dal (3)

ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ 'ਚ ਪੜਦੀਆਂ ਕੁੜੀਆਂ ਦੀ ਸਫ਼ਰੀ ਸਹੂਲਤ ਲਈ ਉਹਨਾਂ ਨੂੰ ਲੱਖਾਂ ਸਾਈਕਲ ਮੁਫ਼ਤ ਵੰਡੇ ਗਏ ਨੇ। ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਅਗਵਾਈ 'ਚ ਪੰਜਾਬ ਦੀਆਂ ਧੀਆਂ ਨੂੰ ਸਾਈਕਲ ਦੇਣ ਦੀ ਯੋਜਨਾ ਨਿਰੰਤਰ ਜਾਰੀ ਹੈ। ਇਸੇ ਯੋਜਨਾ ਤਹਿਤ ਫਰੀਦਕੋਟ ਦੇ ਵਿਧਾਇਕ ਦੀਪ ਮਲਹੋਤਰਾ ਵੱਲੋਂ ਮਹਿੰਦਰ ਬਰਾੜ ਸਾਂਭੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ 'ਚ ਕੁੜੀਆਂ ਨੂੰ ਸਾਈਕਲ ਵੰਡੇ ਗਏ। ਇਸ ਮੌਕੇ ਵਿਧਾਇਕ ਨੇ ਜਿੱਥੇ ਧੀਆਂ ਨੂੰ ਪੜ ਲਿਖ ਕੇ ਸਮਾਜ ਨੂੰ ਉਸਾਰੂ ਸੇਧ ਦੇਣ ਲਈ ਪਰੇਰਿਤ ਕੀਤਾ ਉਥੇ ਹੀ ਉਹਨਾਂ ਕਿਹਾ ਕਿ ਬੱਚਿਆਂ ਦਾ ਪੜ ਲਿਖ ਕੇ ਸਵੈ-ਨਿਰਭਰ ਬਣਨਾ ਹਰ ਸਮਾਜ ਦਾ ਟੀਚਾ ਹੋਣਾ ਚਾਹੀਦਾ ਹੈ।

153 views
0 faves
0 comments
Uploaded on September 2, 2016