Shiromani Akali Dal
Cycles being distributed to senior class girl students under Mai Bhago Vidya Scheme of Punjab Govt by Mohinder Kaur Josh(1)
ਸ਼ਾਮਚੁਰਾਸੀ ਦੇ ਸਕੂਲਾਂ ਦੀ ਪੜਾਈ ਦੇ ਆਧੁਨਿਕੀ ਕਰਨ ਅਤੇ ਇਲਾਕੇ ਵਿਚ ਵਿਦਿਆ ਦੇ ਹਨੇਰੇ ਨੂੰ ਪੂਰੀ ਤਰਾਂ ਚਾਨਣ ਵਿਚ ਬਦਲਣ ਲਈ ਪੰਜਾਬ ਸਰਕਾਰ ਇਨਾਂ ਨੂੰ ਲੋੜੀਦੀਆਂ ਸਹੂਲਤਾਂ ਪਹਿਲ ਦੇ ਅਧਾਰ ਤੇ ਮੁਹੱਈਆ ਕਰਵਾ ਰਹੀ ਹੈ। ਕੰਢੀ ਏਰੀਏ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੋਲਵਾਹਾ ਵਿਖੇ ਵਿਧਾਇਕ ਮੋਹਿੰਦਰ ਕੌਰ ਜੋਸ਼ ਨੇ ਗਿਆਰਵੀਂ ਕਲਾਸ ਦੀਆਂ ਵਿਦਿਆਰਥਣਾਂ ਨੂੰ ਮਾਈ ਭਾਗੋ ਸਕੀਮ ਤਹਿਤ ਸਾਈਕਲ ਤਕਸੀਮ ਕੀਤੇ।
Cycles being distributed to senior class girl students under Mai Bhago Vidya Scheme of Punjab Govt by Mohinder Kaur Josh