GuruRavidassMemorial

ਪੰਜਾਬ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੇ ਸ੍ਰੀ ਗੁਰੂ ਰਵਿਦਾਸ ਜੀ ਨਾਲ ਸਬੰਧਤ ‪#‎ਖੁਰਲਗੜ੍ਹ‬ ਨੂੰ ਇੱਕ ਵਿਸ਼ਵ ਪੱਧਰੀ ਤੀਰਥ ਸਥਾਨ ਦੇ ਤੌਰ 'ਤੇ ਵਿਕਸਤ ਕੀਤੇ ਜਾਣ ਦਾ ਐਲ਼ਾਨ ਕੀਤਾ ਜੋ ਕਿ ਦੁਨੀਆ ਭਰ ਵਿੱਚ ਉਨ੍ਹਾਂ ਦੀਆਂ ਸਿੱਖਿਆਵਾਂ, ਬ੍ਰਹਮਤਾ, ਫਿਰਕੂ ਸਦਭਾਵਨਾ, ਸ਼ਾਂਤੀ, ਸਮੂਹ ਭਾਈਚਾਰੇ ਅਤੇ ਦਇਆ ਦਾ ਸੰਦੇਸ਼ ਦੇਵੇਗਾ। ਤੇ ਅੱਜ ਗੁਰੂ ਰਵਿਦਾਸ ਮੈਮੋਰੀਅਲ ਦਾ ਨੀਂਹ ਪੱਥਰ ਰੱਖਦੇ ਸਮੇਂ ਲੋਕਾਂ ਦਾ ਭਾਰੀ ਸਮਰਥਨ ਦੇਖ ਕੇ ਬਹੁਤ ਖੁਸ਼ੀ ਮਹਿਸੂਸ ਹੋਈ। ‪#‎GuruRavidassMemorial‬ ‪#‎AkalisforPunjab‬ ‪#‎ProudToBeAkali‬

Punjab Chief Minister Mr. Parkash Singh Badal today announced to develop ‪#‎Khuralgarh‬, the sacred place associated with Sri Guru Ravidass ji, as a world class pilgrimage center to propagate the message of divinity, communal harmony, peace, universal brotherhood and compassion. Overwhelming ‪#‎PublicSupport‬ on the day of Foundation Stone ceremony of #GuruRavidassMemorial

64 views
0 faves
0 comments
Uploaded on April 9, 2016