Back to photostream

Shaheed Bhai Harjinder Singh Jinda-Shaheed Bhai Sukhdev Singh Sukha

ਅੱਜ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਦਾ 23ਵਾਂ ਸ਼ਹੀਦੀ ਸਮਾਗਮ ਪਿੰਡ ਗਦਲੀ ਵਿਖੇ ਖ਼ਾਲਸਾ ਪੰਥ ਵਲੋਂ ਚੜ੍ਹਦੀ ਕਲਾ ਨਾਲ ਮਨਾੲਿਅਾ ਗਿਆ ਹੈ,ਪਿੰਡ ਗਦਲੀ ਵਿਖੇ ਸ਼ਹੀਦ ਭਾਈ ਸੁੱਖੇ-ਜਿੰਦੇ ਦੀ ਯਾਦ ਚ ਬਣਿਅਾ ਵੱਡ ਆਕਾਰੀ ਗੇਟ ਸੰਗਤਾਂ ਲੲੀ ਖਿੱਚ ਦਾ ਕੇਂਦਰ ਬਣਿਅਾ ਹੋੲਿਅਾ ਹੈ।

-ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ

 

SIKH YOUTH FEDERATION BHINDRANWALA

1,532 views
0 faves
0 comments
Uploaded on October 9, 2015