Welcome to my Flickr page! I'm a researcher and storyteller behind globalsikhiwiki.com, a platform dedicated to documenting the global journey of Sikhs across continents. Here, I share curated images from the internet that visually support our historical and cultural narratives. Every photo connects to a story of migration, resilience, and identity.

ਸਤ ਸ੍ਰੀ ਅਕਾਲ ਜੀ! ਇਹ ਮੇਰਾ Flickr ਪੇਜ ਹੈ। ਮੈਂ globalsikhiwiki.com ਦੀ ਰਚਨਾ ਕਰ ਰਿਹਾ ਹਾਂ — ਇਕ ਪਲੇਟਫਾਰਮ ਜੋ ਦੁਨੀਆ ਭਰ 'ਚ ਸਿੱਖਾਂ ਦੇ ਇਤਿਹਾਸ, ਸੱਭਿਆਚਾਰ ਅਤੇ ਪਰਵਾਸ ਦੀ ਯਾਤਰਾ ਨੂੰ ਦਰਜ ਕਰਨ ਲਈ ਸਮਰਪਿਤ ਹੈ।

ਇੱਥੇ ਮੈਂ ਇੰਟਰਨੈੱਟ ਤੋਂ ਚੁਣੇ ਹੋਏ ਫੋਟੋਸ਼ੇਅਰ ਕਰਦਾ ਹਾਂ ਜੋ ਸਾਡੀਆਂ ਕਹਾਣੀਆਂ ਨੂੰ ਦਰਸਾਉਂਦੀਆਂ ਹਨ। ਹਰ ਤਸਵੀਰ ਪਿੱਛੇ ਇੱਕ ਸੱਚੀ ਕਹਾਣੀ ਹੈ — ਸੱਭਿਆਚਾਰ ਦੀ, ਸੰਘਰਸ਼ ਦੀ, ਤੇ ਪਛਾਣ ਦੀ।

Read more

Testimonials

Nothing to show.