Shiromani Akali Dal
Many Ultra Modern sports parks are being developed in several villages of Dakha constituency(3)
ਹਲਕਾ ਦਾਖਾ ਦੇ ਵਿਧਾਇਕ ਮਨਪਰੀਤ ਸਿੰਘ ਇਯਾਲੀ ਦੀ ਮਿਹਨਤ ਸਦਕਾ 1971 ਭਾਰਤ-ਪਾਕਿਸਤਾਨ ਯੁੱਧ ਦੇ ਨਾਇਕ ਪਰਮਵੀਰ ਚੱਕਰ ਨਾਲ ਸਨਮਾਨਿਤ ਸ਼ਹੀਦ ਨਿਰਮਲਜੀਤ ਸਿੰਘ ਸੇਖੋਂ ਨੂੰ ਸਮਰਪਿਤ ਹਾਈ-ਟੈੱਕ ਖੇਡ ਪਾਰਕ ਰੁੜਕਾਂ ਕਲਾਂ ਦੇ ਲੋਕਾਂ ਨੂੰ ਅਰਪਣ ਕਰ ਦਿੱਤਾ ਗਿਆ। ਇਸ ਮੌਕੇ ਪੰਜਾਬ ਸਟੇਟ ਸੁਪਰ ਫੁੱਟਬਾਲ ਲੀਗ ਦਾ ਮੈਚ ਜਾਂਗਪੁਰ ਫ਼ੁੱਟਬਾਲ ਕਲੱਬ (ਹਲਕਾ ਦਾਖਾ) ਅਤੇ ਦਲਬੀਰ ਫ਼ੁੱਟਬਾਲ ਅਕੈਡਮੀ (ਪਟਿਆਲਾ) ਦਰਮਿਆਨ ਖੇਡਿਆ ਗਿਆ ਜਿਸ ਵਿਚ ਜਾਂਗਪੁਰ ਫ਼ੁੱਟਬਾਲ ਕਲੱਬ 2-0 ਨਾਲ ਜੇਤੂ ਰਿਹਾ। ਉਦਘਾਟਨੀ ਸਮਾਰੋਹ ਵਿੱਚ ਜੇ.ਸੀ.ਟੀ. ਗਰੁੱਪ ਦੀ ਡਾਇਰੈਕਟਰ ਮੈਡਮ ਪ੍ਰਿਆ ਥਾਪਰ ਅਤੇ ਹਲਵਾਰਾ ਏਅਰਫੋਰਸ ਸਟੇਸ਼ਨ ਦੇ ਵਿੰਗ ਕਮਾਂਡਰ ਬਲਵਿੰਦਰ ਸਿੰਘ ਖਾਸ ਤੌਰ 'ਤੇ ਪਹੁੰਚੇ। ਵਿਧਾਇਕ ਇਯਾਲੀ ਨੇ ਜਿੱਥੇ ਆਏ ਹੋਏ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ ਉਥੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਅਤੇ ਖੇਡਾਂ ਦੇ ਵਿਕਾਸ ਲਈ ਹਮੇਸ਼ਾ ਯਤਨਸ਼ੀਲ ਰਹੀ ਹੈ ਅਤੇ ਇਹ ਸਿਲਸਿਲਾ ਅੱਗੇ ਵੀ ਜਾਰੀ ਰਹੇਗਾ।
Many Ultra Modern sports parks are being developed in several villages of Dakha constituency and credit for the same goes to young leader Manpreet Singh Ayali. One such hi-tech park has been inaugurated at village Rurka Kalan recently and many prominent people of the area took part in the celebration including Priya Thapar (from JCT group) and Wing Commander Balwinder Singh