Shiromani Akali Dal
CM Parkash Singh Badal pays obeisance at Takht Sri Harmandir Sahib Ji, Patna Sahib(3)
ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਤਖ਼ਤ ਸ੍ਰੀ ਹਰਿਮੰਦਿਰ ਜੀ, ਪਟਨਾ ਸਾਹਿਬ ਵਿਖੇ ਨਤਮਸਤਕ ਹੋਏ। ਇਸ ਸਮੇਂ ਰਾਜ ਸਭਾ ਮੈਂਬਰ ਪਾਰਲੀਮੈਂਟ ਸ. ਸੁਖਦੇਵ ਸਿੰਘ ਢੀਂਡਸਾ ਤੇ ਸ. ਬਲਵਿੰਦਰ ਸਿੰਘ ਭੂੰਦੜ ਅਤੇ ਭਾਜਪਾ ਆਗੂ ਸ੍ਰੀ ਕਮਲ ਸ਼ਰਮਾ ਨੇ ਵੀ ਮੱਥਾ ਟੇਕਿਆ। ਤਖ਼ਤ ਸ੍ਰੀ ਹਰਮੰਦਿਰ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਮੁੱਖ ਮੰਤਰੀ ਸ. ਬਾਦਲ ਨੂੰ ਸਿਰੋਪਾਓ ਭੇਂਟ ਕੀਤਾ।
CM Parkash Singh Badal accompanied by Rajya Sabha MPs Mr. Sukhdev Singh Dhindsa and Balwinder Singh Bhunder and BJP leader Kamal Sharma - BJP pays obeisance at Takht Sri Harmandir Sahib Ji, Patna Sahib. He was presented Robe of honor (Siropa) by Jathedar Takht Sri Harmandir Sahib Ji, Patna Sahib Giani Iqbal Singh ji during his visit.